Akali dal |'ਬਾਗ਼ੀਆਂ ਦੀ ਵਾਪਸੀ ਦੇ ਦਰਵਾਜ਼ੇ ਦੀ ਚਾਬੀ ਸੁੱਟ ਦਿੱਤੀ'ਦੂਜਿਆਂ ਨੂੰ ਡਰ ਕਿ ਅਸੀਂ ਲਵਾਂਗੇ Akalidal ਦਾ ਕਬਜ਼ਾ,ਸੱਦ ਲਈ ਪੁਲਿਸ - Bibi Jagir Kaur ਅੱਜ ਹੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨੀਅਰ ਇੰਜੀਨੀਅਰ ਬਣਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਊਗਾ ਦੋਨੇ ਦਿਨਾਂ ਤੱਕ ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਆ ਸਾਰਿਆਂ ਦੀ ਸਰਬ ਸੰਮਤੀ ਦੇ ਨਾਲ ਸਰਦਾਰ ਗੁਰ ਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਨੂੰ ਬਣਾਇਆ ਗਿਆਜਥੇਦਾਰ ਦੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਜਵਾਬ ਦੇਣ ਵਾਲੀ ਗੱਲ ਤੇ ਬੀਬੀ ਜਗੀਰ ਕੌਰ ਦਾ ਬਿਆਨ ਕਿਹਾ ਸਾਡੀ ਦਿੱਤੀ ਮੁਆਫੀ ਨਾਮੇ ਨੂੰ ਤਰਜੀ ਦੇ ਕੇ ਕਾਰਵਾਈ ਕੀਤੀ ਜਾ ਰਹੀ ਹੈਗੁਰਪ੍ਰਤਾਪ ਸਿੰਘਇਹ ਹੈਗਾ ਪੰਜ ਪ੍ਰਧਾਨੀ ਦਾ ਕਲੈਕਟਿਵ ਲੀਡਰਸ਼ਿਪ ਦਾ ਇਹਦੇ ਚ ਕੋਈ ਕਿਸੇ ਇੱਕ ਬੰਦੇ ਦੇ ਕੋਲ ਵਿਸ਼ੇਸ਼ ਅਧਿਕਾਰ ਨਹੀਂ ਉਹਦੇ ਤੋਂ ਕੋਈ ਖਾਸ ਪਾਵਰ ਨਹੀਂ ਇਹ ਜੋ ਵੀ ਫੈਸਲੇ ਕਰਨੇ ਆ ਸਾਰਿਆਂ ਨੇ ਇਕੱਠੇ ਹੋ ਕੇ ਤੇ ਇੱਕ ਮਤ ਹੋ ਕੇ ਕਲੈਕਟਿਵਲੀ ਕੋਸ਼ਿਸ਼ ਕਰਨੇ ਹਨ।ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ABP Sanjha Website: abpsanjhaਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।