Amritsar Lok Sabha Seat | BJP ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਅੰਮ੍ਰਿਤਸਰ ਆਉਣ ਦਾ ਕੀ ਮਕਸਦ?#Punjab #Loksabha #election2024 #amritsar #BJP #Taranjitsinghsandhuਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਾਜਪਾ ਨੇ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਚ ਉਤਾਰਿਆ ਹੈ |ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ 10 ਮਾਰਚ 2024 ਨੂੰ ਭਾਜਪਾ ਵਿਚ ਸ਼ਾਮਲ ਹੋਏਤੇ ਪਾਰਟੀ ਨੇ 30 ਮਾਰਚ ਨੂੰ ਲੋਕ ਸਭਾ ਚੋਣਾਂ ਦੇ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਹਲਕੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਟਿਕਟ ਦੇ ਦਿੱਤੀ |ਅੰਮ੍ਰਿਤਸਰ ਨਾਲ ਉਨ੍ਹਾਂ ਦਾ ਸਬੰਧ ਡੂੰਘਾ ਹੈ। ਤਰਨਜੀਤ ਸਿੰਘ ਐਸਜੀਪੀਸੀ ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਉਪ ਕੁਲਪਤੀ ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਹਨ।ਸੰਧੂ ਹੁਣ ਸਿਆਸਤ ਵਿੱਚ ਆਪਣੇ ਹੱਥ ਅਜ਼ਮਾ ਰਹੇ ਹਨ | ਭਾਰਤੀ ਵਿਦੇਸ਼ ਸੇਵਾ ਚ 36 ਸਾਲ ਕੰਮ ਕਰਨ ਦੇ ਚਲਦਿਆਂ ਲੰਬਾ ਸਮਾਂ ਹਲਕੇ ਤੋਂ ਦੂਰ ਰਹੇਹੁਣ ਸੰਧੂ ਜਦ ਚੋਣਾਂ ਲਈ ਉਮੀਦਵਾਰ ਬਣਕੇ ਅੰਮ੍ਰਿਤਸਰ ਆਏ ਤਾਂ ਲੋਕਾਂ ਤੇ ਮੀਡੀਆ ਨੇ ਆਉਣ ਦਾ ਮਕਸਦ ਪੁੱਛਿਆਸੰਧੂ ਨੇ ਇਸਦਾ ਕੀ ਜਵਾਬ ਦਿੱਤਾ ਤੁਸੀਂ ਖ਼ੁਦ ਹੀ ਸੁਣ ਲਓSubscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...