Kangana Slap | ਕੁਲਵਿੰਦਰ ਕੌਰ ਦੇ ਹੱਕ 'ਚ ਪਹਿਲਵਾਨ ਬਜਰੰਗ ਪੂਨੀਆ - 'ਹੁਣ ਜਦ ਕਿਸਾਨ ਦੀ ਧੀ ਨੇ ਗੱਲ ਲਾਲ ਕਰ ਦਿੱਤੀ'#Bajrangpunia #Kulwinderkaurmother #Kulwinderkaurfamily #Mohali #Businessman #Shivrajsinghbains #Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive #kulwinderkaur ਚੰਡੀਗੜ੍ਹ ਏਅਰਪੋਰਟ ਤੇ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਚ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਵੀ ਨਿੱਤਰ ਆਏਪੂਨੀਆ ਨੇ ਸੋਸ਼ਲ ਮੀਡੀਆ ਪੋਸਟ ਵੀ ਪਾਈ ਹੈ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਦਾ ਪੱਖ ਲਿਆ ਹੈ |ਪੂਨੀਆ ਨੇ ਕਿਹਾ ਕਿ ਜਦੋਂ ਕੰਗਨਾ ਰਣੌਤ ਮਹਿਲਾ ਕਿਸਾਨਾਂ ਬਾਰੇ ਗਲਤ ਬੋਲਿਆ ਜਾ ਰਿਹਾ ਸੀ ਤਾਂ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਲੋਕ ਕਿੱਥੇ ਸਨ।ਹੁਣ ਜਦੋਂ ਉਸ ਕਿਸਾਨ ਮਾਂ ਦੀ ਧੀ ਨੇ ਮੂੰਹ ਲਾਲ ਕਰ ਦਿੱਤਾ ਤਾਂ ਹੁਣ ਉਸਨੂੰ ਸ਼ਾਂਤੀ ਦਾ ਪਾਠ ਪੜ੍ਹਾਉਣ ਆ ਗਏ।ਇਹ ਸਭ ਗਿਆਨੀ ਉਦੋਂ ਕਿਥੇ ਸਨ ਜਦ ਮਹਿਲਾ ਖਿਡਾਰਨਾਂ ਸੰਘਰਸ਼ ਕਰ ਰਹੀਆਂ ਸਨ ਤੇ ਉਨ੍ਹਾਂ ਨੂੰ ਸੜਕ ਤੇ ਘਸੀਟਿਆ ਜਾ ਰਿਹਾ ਸੀਸਰਕਾਰੀ ਜ਼ੁਲਮ ਨਾਲ ਕਿਸਾਨ ਮਾਰੇ ਗਏ ਉਦੋਂ ਇਹ ਸਭ ਸ਼ਾਂਤੀ ਦ ਪਾਠ ਪੜਾਉਣ ਵਾਲੇ ਕਿੱਥੇ ਸਨ |