Bhagwant Mann Vs Majithia | CM ਮਾਨ ਦਾ ਮਜੀਠੀਆ ਨੂੰ ਸਵਾਲ - ਕਿੱਥੇ ਗਏ ਅਰਬੀ ਘੋੜੇ ?#Punjab #Politics #Bhagwantmann #Majithia #abpliveਮੇਰਠ ਦਾ ਇਕ ਐਨੀਮਲ ਟਰੇਨਿੰਗ ਸੈਂਟਰ ਹੈਜਿਥੇ ਜੇਕਰ ਕੋਈ ਸਰਦਾਰ ਜਾਵੇ ਤਾਂ ਉਸਨੂੰ ਘੋੜਾ ਚੋਰ ਸਮਝਿਆ ਜਾਂਦਾ ਹੈਵਜ੍ਹਾ ਹੈ ਮਜੀਠੀਆ ਪਰਿਵਾਰਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਜਿਨ੍ਹਾਂ ਨੇ ਇਕ ਕਿੱਸਾ ਸੁਣਾਉਂਦੇ ਹੋਏ ਅਕਾਲੀ ਦਲ ਆਗੂ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਸਾਧਿਆCM ਮਾਨ ਦਾ ਕਹਿਣਾ ਹੈ ਕਿ ਚੋਰਾਂ ਦੇ DNA ਵਾਲੇ ਉਨ੍ਹਾਂ ਕੋਲੋਂ ਹਿਸਾਬ ਮੰਗਦੇ ਨੇ…ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਰੰਗਲੇ ਪੰਜਾਬ ਦਾ ਮਿਸ਼ਨ ਰੁਜ਼ਗਾਰ... ਤਹਿਤ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਗਮ 'ਚ ਪਹੁੰਚੇ ਸਨ |ਜਿਥੇ ਉਨ੍ਹਾਂ ਕਿੱਸਾ ਸੁਣਾਉਂਦੇ ਹੋਏ ਅਕਾਲੀ ਆਗੂ ਬਿਕਰਮਜੀਤ ਮਜੀਠੀਆ ਨੂੰ 5 ਤਰੀਕ ਤੱਕ ਦਾ ਸਮਾਂ ਦਿੱਤਾ ਹੈਇਹ ਦੱਸਣ ਲਈ ਕਿ ਉਨ੍ਹਾਂ ਦੇ ਪੁਰਖਿਆਂ ਵਲੋਂ ਚੋਰੀ ਕੀਤੇ ਗਏ ਘੋੜੇ ਕਿਥੇ ਗਏਹੁਣ ਵੇਖਣਾ ਹੋਵੇਗਾ ਬਿਕਰਮ ਮਜੀਠੀਆ CM ਮਾਨ ਦੇ ਇਸ ਸ਼ਬਦੀ ਹਮਲੇ ਦਾ ਕੀ ਜਵਾਬ ਦਿੰਦੇ ਹਨ |