Bhwanigarh Terrible Accident | ਟਰੱਕ ਨੇ ਦਰੜੀ ਬਿਊਟੀ ਪਾਰਲਰ ਜਾ ਰਹੀ ਕੁੜੀ, ਕੱਢ ਦਿੱਤਾ ਕਚੂੰਬਰ#Punjab #Sangrur #Bhwanigarh #Terribleaccident #abpliveਭਵਾਨੀਗੜ੍ਹ ਦੇ ਨੈਸ਼ਨਲ ਹਾਈਵੇ ਤੇ ਇਕ ਟਰੱਕ ਚਾਲਕ ਨੇ ਸੜਕ 'ਤੇ ਤੁਰੀ ਜਾ ਰਹੀ ਕੁੜੀ ਨੂੰ ਦਰੜ ਦਿੱਤਾ |ਚਸ਼ਮਦੀਦਾਂ ਮੁਤਾਬਕ ਲੜਕੀ ਪੈਦਲ ਫੋਨ ਤੇ ਗੱਲ ਕਰਦੀ ਜਾ ਰਹੀ ਸੀ ਲੇਕਿਨ ਪਿੱਛੇ ਤੋਂ ਆ ਰਹੇ ਟਰੱਕ ਨੇ ਉਸਨੂੰ ਦਰੜ ਦਿੱਤਾ |ਕਿਓਂਕਿ ਟਰੱਕ ਲੜਕੀ ਦੇ ਸਿਰ ਉਪਰੋਂ ਲੰਘਿਆ ਜਿਸ ਕਾਰਨ ਲੜਕੀ ਦੀ ਮੌਕੇ ਤੇ ਮੌਤ ਹੋ ਗਈ |ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਫ਼ਰਾਰ ਹੋ ਗਿਆ |ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ |ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।