Boy removed Turbun while Dancing | ਢਿੱਲੀ ਹੋਈ ਪੱਗ ਉਤਾਰੀ, ਸਟੇਜ ਤੇ ਮੂਹਰੇ ਰੱਖੀ, ਭੰਗੜਾ ਰੱਖਿਆ ਜਾਰੀ#Turban #bhangra #Dance #abplive #abpsanjha #punjab #amritsarਸਟੇਜ ਤੇ ਨੌਜਵਾਨ ਭੰਗੜਾ ਪਾ ਰਹੇ ਸਨ, ਅਚਾਨਕ ਇੱਕ ਨੌਜਵਾਨ ਨਰੈਣ ਸਿੰਘ ਦੀ ਪੱਗ ਢਿੱਲੀ ਹੋ ਗਈ ਅਤੇ ਉਸ ਨੇ ਪੱਗ ਉਤਾਰ ਕੇ ਸਟੇਜ ਤੇ ਮੂਹਰੇ ਰੱਖ ਲਈ ਅਤੇ ਭੰਗੜਾ ਪਾਉਣਾ ਜਾਰੀ ਰੱਖਿਆ, ਇਹ ਤਸਵੀਰਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਵਿਭਾਗੀ ਸੱਭਿਆਚਾਰਕ ਪ੍ਰੋਗਰਾਮ ਦੀਆਂ ਨੇ , ਹੁਣ ਸਵਾਲ ਇਹ ਉੱਠ ਰਹੇ ਨੇ ਕਿ ਕੀ ਇਸ ਨੌਜਵਾਨ ਨੇ ਅਜਿਹਾ ਕਰ ਕੇ ਸਹੀ ਕੀਤਾ ਜਾਂ ਗਲਤ, ਇਸ ਮਸਲੇ ਤੇ ਵਿਵਾਦ ਛਿੜ ਗਿਆ, ਕਿਹਾ ਜਾ ਰਿਹਾ ਕਿ ਨਰੈਣ ਸਿੰਘ ਨੇ ਸੰਗਤ ਕੋਲੋਂ ਮੁਆਫੀ ਮੰਗ ਲਈ ਹੈ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ , ਲੋਕ ਵੱਖੋ ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ |