CM Bhagwant Mann ਦੇ ਚੋਣ ਪ੍ਰਚਾਰ 'ਚ ਆਇਆ ਜ਼ਬਰਦਸਤ ਤੂਫ਼ਾਨ ਮੀਂਹ ਤੇ ਝੱਖੜ, ਡਟੇ ਰਹੇ ਭਮੱਕੜ#Fatehgarhsahib #CMmann #AAP #Bhagwantmann #Punjab #Rain #Abpliveਪੰਜਾਬ ਚ ਬਦਲਿਆ ਮੌਸਮ ਦਾ ਮਿਜਾਜ਼ ਅੱਜ ਆਮ ਆਦਮੀ ਪਾਰਟੀ ਦੇ ਚੁਨਵੀ ਪ੍ਰੋਗਰਾਮ ਦੇ ਰੰਗ ਚ ਭੰਗ ਪਾਉਂਦਾ ਨਜ਼ਰ ਆਇਆਤਸਵੀਰਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਦੀਆਂ ਹਨਜਿਥੋਂ ਅੱਜ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਹੈਤੇ ਮੁੱਖ ਮੰਤਰੀ ਭਗਵੰਤ ਮਾਨ ਉਮੀਦਵਾਰ Gurpreet Singh GP ਲਈ ਚੋਣ ਪ੍ਰਚਾਰ ਕਰਨ ਪਹੁੰਚੇ ਸਨ |ਲੇਕਿਨ ਇਸ ਦੌਰਾਨ ਚੱਲੀਆਂ ਤੇਜ਼ ਹਵਾਵਾਂ,ਝੱਖੜ ਤੂਫ਼ਾਨ ਤੇ ਮੀਂਹ ਨੇ ਪ੍ਰੋਗਰਾਮ ਚ ਤਰਥੱਲੀ ਮਚਾ ਦਿੱਤੀ |ਹਾਲਾਂਕਿ ਇਸ ਦੌਰਾਨ ਵਰਕਰ ਸਟੇਜ ਸੰਭਾਲਦੇ ਨਜ਼ਰ ਆਏ ਲੇਕਿਨ ਕੁਦਰਤ ਅੱਗੇ ਕਿਸਦਾ ਜ਼ੋਰਵੇਖਦੇ ਹੀ ਵੇਖਦੇ ਤੂਫ਼ਾਨ ਤੇ ਮੀਹ ਨੇ ਸਟੇਜ ਟੈਂਟ ਸਭ ਕੁਝ ਉਖਾੜ ਦਿੱਤਾ | ਪਰ ਪਾਰਟੀ ਵਰਕਰਾਂ ਤੇ ਮੁੱਖ ਮੰਤਰੀਸਾਹਿਬ ਦਾ ਜਜ਼ਬਾ ਨਾ ਡੋਲਿਆ ਤੇ ਭਾਰੀ ਮੀਂਹ 'ਚ ਸਟੇਜ ਤੋਂ ਸੰਬੋਧਨ ਹੁੰਦਾ ਰਿਹਾ ਤੇ ਵਰਕਰ ਖੜ੍ਹ ਕੇ ਸੁਣਦੇ ਨਜ਼ਰ ਆਏ |Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-l...Download ABP App for Android: https://play.google.com/store/apps/de...