Sangrur | ਬੰਦ ਕਮਰੇ 'ਚ ਮਿਲੀਆਂ 2 ਨੌਜਵਾਨਾਂ ਦੀਆਂ ਲਾ..ਸ਼ਾਂ - ਮਚਿਆ ਹੜਕੰਪ | Bhwanigarhਭਵਾਨੀਗੜ੍ਹ ਚ ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ ਦੋਵੇਂ ਨੌਜਵਾਨ ਘਰ ਦੇ ਇਕ ਕਮਰੇ ਚ ਮਿਲੇ ਮ੍ਰਿਤਕਨਸ਼ੀਲੇ ਪਦਾਰਥ ਦੇ ਸੇਵਨ ਕਾਰਨ ਹੋਈਆਂ ਮੌਤਾਂ - ਸਥਾਨਕ ਲੋਕ ਭਵਾਨੀਗੜ੍ਹ ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ ਮ੍ਰਿਤਕਾਂ ਦੀ ਪਹਿਚਾਣ 35 ਸਾਲਾ ਰਣਜੀਤ ਸਿੰਘ ਤੇ 24 ਸਾਲਾ ਬੋਨੀ ਸਿੰਘ ਦੇ ਰੂਪ ਚ ਹੋਈ ਹੈ |ਦੋਵੇਂ ਨੌਜਵਾਨ ਘਰ ਦੇ ਇਕ ਕਮਰੇ ਚ ਮ੍ਰਿਤਕ ਮਿਲੇ ਹਨ |ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੰਝ ਜਾਪੁ ਰਿਹਾ ਹੈ ਕਿ ਨੌਜਵਾਨਾਂ ਦੀ ਮੌਤ ਨਸ਼ੇ ਕਾਰਨ ਹੋਈ ਹੈ |ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ |