Firozpur | ਬੈਗ ਦੇ ਨਾਲ ਕੁੜੀ ਨੂੰ ਘੜੀਸਦੇ ਲੈ ਗਏ ਲੁਟੇਰੇ - ਵੇਖੋ CCTVਫ਼ਿਰੋਜ਼ਪੁਰ 'ਚ ਬੇਖੌਫ਼ ਲੁਟੇਰੇਦਿਨ ਦਿਹਾੜੇ ਲੜਕੀਆਂ ਨੂੰ ਬਣਾਇਆ ਨਿਸ਼ਾਨਾਲੜਕੀ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼ਕੁਝ ਦੂਰੀ ਤੱਕ ਘੜੀਸਦੇ ਲੈ ਗਏ ਲੜਕੀਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦਪੰਜਾਬ 'ਚ ਚੋਰਾਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨਤਾਜ਼ਾ ਮਾਮਲਾ ਸਾਹਮਣੇ ਆਈ ਹੈ ਫ਼ਿਰੋਜ਼ਪੁਰ ਤੋਂਜਿਥੇ ਲੁਟੇਰਿਆਂ ਨੇ ਦਿਨ ਦਿਹਾੜੇ 2 ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆਘਟਨਾ ਸ਼ਹਿਰ ਦੀ ਸੋਢੀ ਇੰਦਰ ਸਿੰਘ ਵਾਲੀ ਗਲੀ ਵਿੱਚ ਵਾਪਰੀ ਹੈ।ਜਿਥੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਗਲੀ ਵਿੱਚੋਂ ਲੰਘ ਰਹੀਆਂਦੋ ਲੜਕੀਆਂ ਵਿੱਚੋਂ ਇੱਕ ਦਾ ਬੈਗ ਖੋਹ ਦੀ ਕੋਸ਼ਿਸ਼ ਕੀਤੀ ਹੈ।ਲੇਕਿਨ ਲੜਕੀ ਨੇ ਕਾਫੀ ਦੇਰ ਤੱਕ ਬੈਗ ਫੜੀ ਰੱਖਿਆ ਅਤੇ ਮੋਟਰਸਾਈਕਲ ਤੇ ਸਵਾਰ ਲੁਟੇਰੇਲੜਕੀ ਨੂੰ ਕਾਫੀ ਦੂਰ ਤੱਕ ਘਸੀਟਦੇ ਹੋਏ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ |ਇਲਾਕੇ ਚ ਹੋਈ ਇਸ ਵਾਰਦਾਤ ਕਾਰਨ ਸਥਾਨਕ ਲੋਕਾਂ ਚ ਸਹਿਮ ਰੋਸ਼ ਪਾਇਆ ਜਾ ਰਿਹਾਲੋਕਾਂ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਘਰਾਂ ਚੋਂ ਨਿਕਲਣਾ ਦੁਭਰ ਕਰ ਦਿੱਤਾ ਹੈ |ਪੁਲਿਸ ਨੂੰ ਲੁਟੇਰਿਆਂ ਤੇ ਨਾਥ ਪਾਉਣ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |