ਗੈਂਗਸਟਰ ਲਖਬੀਰ ਲੰਡਾ ਦੇ 2 ਸਾਥੀ ਗ੍ਰਿਫਤਾਰਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਵੱਲੋਂ FIR ਦਰਜ6 ਪਿਸਤੋਲ, ਮੈਗਜੀਨ ਤੇ ਗੋਲੀਆਂ ਬਰਾਮਦ 6 ਪਿਸਤੋਲ, ਮੈਗਜੀਨ ਤੇ ਗੋਲੀਆਂ ਬਰਾਮਦ ਮੱਧ ਪ੍ਰਦੇਸ਼ ਤੋਂ ਕਰਦੇ ਸੀ ਹਥਿਆਰਾਂ ਦੀ ਤਸਕਰੀ DGP ਗੋਰਵ ਯਾਦਵ ਨੇ ਦਿੱਤੀ ਜਾਣਕਾਰੀਪੰਜਾਬ ਪੁਲਿਸ ਨੇ ਹਥਿਆਰਾ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀਆ ਨੂੰ ਗਿਰਫਤਾਰ ਕੀਤਾ ਹੈ । ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੇ ਐਫ ਆਈ ਆਰ ਦਰਜ ਕੀਤੀ ਹੈ । ਗਿਰਫਤਾਰ ਕੀਤੇ ਵਿਅਕਤੀਆ ਦਾ ਸਬੰਧ ਵਿਦੇਸ਼ ਚ ਬੈਠੇ ਲਖਬੀਰ ਸਿੰਘ ਲੰਡਾ ਨਾਲ ਦਸਿਆ ਜਾ ਰਿਹਾ ਹੈ । ਇਨਾ ਕੋਲੋ ਛੇ ਪਿਸਤੋਲ ਅਤੇ ਮੈਗਜੀਨ ਅਤੇ ਗੋਲੀਆ ਬਰਾਮਦ ਹੋਈਆ ਹਨ । ਇਹ ਦੋਨੋ ਮਧ ਪ੍ਰਦੇਸ਼ ਤੋ ਹਥਿਆਰਾ ਦੀ ਤਸਰਕਰੀ ਕਰਦੇ ਸਨ । ਪੁਲਸ ਇਸ ਮਾਮਲੇ ਦੀ ਗਹਿਰਾਈ ਨਾਲ ਜਾੰਚ ਕਰ ਰਹੀ ਹੈ । ਡੀਜੀਪੀ ਪੰਜਾਬ ਪੁਲਿਸ ਗੋਰਵ ਯਾਦਵ ਨੇ ਇਸ ਦੀ ਜਾਣਕਾਰੀ ਟਵੀਟ ਰਾਹੀ ਦਿਤੀ ਹੈ । ਡੀਜੀਪੀ ਗੋਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਜੁਰਮ ਨਾਲ ਨਜਿਠਨ ਲਈ ਸੋ ਫੀਸਦੀ ਤਤਪਰ ਹੈ ।