Ghuggi and Binnu Dhillon In rajasthan BJP Campaign | ਭਾਜਪਾ ਲਈ ਚੋਣ ਪ੍ਰਚਾਰ ਕਰਨ ਜਾ ਰਹੇ ਗੁਰਪ੍ਰੀਤ ਘੁੱਗੀ ਤੇ ਬਿੰਨੂ ਢਿੱਲੋਂ #Punjab #Punjabiindustry #Gurpreetghuggi #Rajasthan #BJP #Electioncampaign #abpliveਪੰਜਾਬ ਦੇ ਦਿੱਗਜ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੇ ਬਿੰਨੂ ਢਿੱਲੋਂ ਅੱਜ ਰਾਜਸਥਾਨ ਦੇ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ |ਉਹ ਵੀ ਭਾਜਪਾ ਦੇ ਉਮੀਦਵਾਰ ਤੇ ਕੇਂਦਰੀ ਰਾਜ ਮੰਤਰੀ ਅਰਜੁਨ ਮੇਗਵਾਲ ਦੇ ਹੱਕ ਚ |ਰਾਜਸਥਾਨ ਦੇ ਅਨੁਪਗੜ ਵਿਚ ਭਾਜਪਾ ਉਮੀਦਵਾਰ ਅਰਜੁਨ ਮੇਗਵਾਲ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਹ ਪੋਸਟਰ ਸਾਂਝਾ ਕੀਤਾ ਗਿਆ ਹੈ |ਜਿਸ ਚ ਲਿਖਿਆ ਗਿਆ ਹੈ ਕਿ 15 ਅਪ੍ਰੈਲ ਸ਼ਾਮ 4 ਵਜੇ ਪ੍ਰੀਤਿ ਸਿਨੇਮਾ ਅਨੂਪਗੜ੍ਹ ਵਿਖੇ ਭਾਜਪਾ ਵਲੋਂ ਵਿਸ਼ਾਲ ਵਾਹਨ ਰੈਲੀ ਕਾਢਿ ਜਾ ਰਹੀ ਹੈ |ਜਿਸ ਚ ਸਿਨੇਮਾ ਜਗਤ ਦੇ ਜਾਨੇ ਮਾਅਨੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੇ ਬਿੰਨੂ ਢਿੱਲੋਂ ਪਹੁੰਚ ਰਹੇ ਹਨ |ਅਜਿਹੇ ਵਿਚ ਵਡੇ ਸਵਾਲ ਖੜੇ ਹੋ ਰਹੇ ਹਨ ਕਿ ਇਕ ਪਾਸੇ ਪੰਜਾਬ ਹਰਿਆਣਾ ਚ ਲੋਕ ਤੇ ਕਿਸਾਨ ਭਾਜਪਾ ਉਮੀਦਵਾਰਾ ਦਾ ਵਿਰੋਧ ਕਰ ਰਹੇ ਹਨ 'ਤੇ ਦੂਜੇ ਪਾਸੇ ਬਿਨੂ ਢਿਲੋ ਅਤੇ ਗੁਰਪਰੀਤ ਘੁੱਗੀ ਭਾਜਪਾ ਦੇ ਕੇੰਦਰੀ ਰਾਜ ਮੰਤਰੀ ਅਰਜੁਨ ਮੇਗਵਾਲ ਲਈ ਚੋਣ ਪਰਚਾਰ ਕਰਨ ਜਾ ਰਹੇ ਹਨ | ਉਥੇ ਹੀ ਪੰਜਾਬ ਹਰਿਆਣਾ ਦੀਆਂ ਬਰੂਹਾਂ ਤੇ ਕਿਸਾਨੀਆ ਢੋਲਣ ਜਾਰੀ ਹੈ |ਇਹ ਕਲਾਕਾਰ ਜਿਥੇ ਪਹਿਲੇ ਅੰਦੋਲਨ ਦੌਰਾਨ ਕਿਸਾਨਾਂ ਦਾ ਸਾਥ ਦਿੰਦੇ ਨਜ਼ਰ ਆਏ ਸਨ ਉਥੇ ਹੀ ਹੁਣ ਦੂਜੇ ਅੰਦੋਲਨ ਦੌਰਾਨ ਇਹ ਭਾਜਪਾ ਦ ਹੱਕ ਚ ਖੜਦਿਆਂ ਸਿਆਸੀ ਚੋਣ ਪ੍ਰਚਾਰ ਕਰਨ ਜਾ ਰਹੇ ਹਨ |ਵੇਖਣਾ ਹੋਵੇਗਾ ਕਿ ਇਸ ਪ੍ਰਤੀ ਲੋਕਾਂ ਤੇ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ |Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en