Harjit Grewal | 'BJP 'ਤੇ ਅਕਾਲੀ ਦਲ ਨੂੰ ਤੋੜਨ ਦੀ ਸਾਜਿਸ਼ ਦੇ ਇਲਜ਼ਾਮ, ਹਰਜੀਤ ਗਰੇਵਾਲ ਨੇ ਦਿੱਤਾ ਜਵਾਬ 'ਸਕੂਟਰ 'ਤੇ ਜਾਣ ਵਾਲੀ ਪਾਰਟੀ ਤਾਂ operation lotus ਦੇ ਇਲਜ਼ਾਮ ਨਾ ਲਗਾਵੇ' 'ਅਕਾਲੀ ਦਲ ਪ੍ਰਧਾਨ ਦੀਆਂ ਗੱਡੀਆਂ 'ਚੋਂ ਹੁਣ ਬੋਨੀ-ਟੋਨੀ-ਬੰਟੀ-ਸ਼ੰਟੀ ਉੱਤਰਦੇ''ਅਕਾਲੀ ਦਲ ਦੇ ਨਿਘਾਰ ਦਾ ਕਾਰਨ ਸੁਖਬੀਰ ਬਾਦਲ''ਬਾਦਲ ਟਕਸਾਲੀ ਅਕਾਲੀਆਂ ਨੂੰ BJP ਦੇ ਏਜੇਂਟ ਕਹਿ ਕੇ ਅਪਮਾਨ ਕਰ ਰਹੇ''ਬੀਬਾ ਬਾਦਲ ਨੂੰ ਆਪਣਾ ਰੁਤਬਾ ਵੇਖ ਕੇ ਬੋਲਣਾ ਚਾਹੀਦਾ ''ਅਕਾਲੀ ਦਲ ਪੰਜਾਬ ਦੇ ਯੂਥ ਦੀ ਜ਼ਰੂਰਤ -ਪ੍ਰਧਾਨ ਜਿਹੜਾ ਮਰਜ਼ੀ ਹੋਵੇ ''ਸਾਈਕਲ 'ਤੇ ਚੜ੍ਹਨ ਵਾਲੇ ਅਕਾਲੀਆਂ ਦੇ 2 MLA ਆਂ ਦਾ BJP ਨੇ ਕੀ ਕਰਨਾ ?''ਜੇ ਅਕਾਲੀ ਦਲ ਤਗੜਾ ਹੁੰਦਾ ਤਾਂ ਆਮ ਆਦਮੀ ਪਾਰਟੀ ਨਾ ਆਉਂਦੀ''ਅਕਾਲੀ ਦਲ ਆਪਣੇ ਹੀ ਲੀਡਰਾਂ ਦਾ Character assassination ਕਰ ਰਿਹਾ ''ਸੁਖਬੀਰ ਬਾਦਲ ਇੰਨੀ ਕੁ ਸ਼ਰਮ ਕਰ ਲਵੇ - ਆਪਣੇ ਪਿਤਾ ਦੇ ਸਾਥੀ ਨੂੰ ਬਦਨਾਮ ਨਾ ਕਰੇ'ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ABP Sanjha Website: abpsanjhaਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।