Hoshiarpur ਦੀਆਂ ਸੜਕਾਂ 'ਤੇ Stunt ਕਰਨੇ ਪਏ ਮਹਿੰਗੇ - ਪੁਲਿਸ ਨੇ ਕੀਤੀ ਝਾੜ ਝੰਬ ਤੇ ਮੋਟਰਸਾਈਕਲ ਜ਼ਬਤ #Hoshiarpurnews #Crime #Stunt #abpliveਹੁਸ਼ਿਆਰਪੁਰ ਦੀਆਂ ਸੜਕਾਂ 'ਤੇ ਸਟੰਟ ਕਰਨ ਵਾਲੇ ਹੁਲੜਬਾਜ਼ ਨੌਜਵਾਨ PCR ਇੰਚਾਰਜ ਸੁਭਾਸ਼ ਭਗਤ ਦੇ ਹੱਥੇ ਚੜ੍ਹ ਗਏ ਹਨ |ਜਿਨ੍ਹਾਂ ਦੀ ਪਹਿਲਾਂ ਰੱਜ ਕੇ ਝਾੜ ਝੰਬ ਕੀਤੀ ਗਈ ਤੇ ਫਿਰ ਕਾਨੂੰਨੀ ਕਾਰਵਾਈ |ਮਾਮਲਾ ਹੁਸ਼ਿਆਰਪੁਰ ਦੇ ਭਰੇ ਬਾਜ਼ਾਰ ਚ ਹੁਲੜਬਾਜ਼ ਨੌਜਵਾਨਾਂ ਵਲੋਂ ਸਟੰਟ ਕਰਨ ਦਾ ਹੈ ਜਿਸ ਦੀ ਵੀਡੀਓ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ |ਵੀਡੀਓ ਚ ਨੌਜਵਾਨ ਵੱਡੇ ਵੱਡੇ ਰੇਬੀਟ ਹੈਲਮਟ ਪਾ ਕੇ ਸਟੰਟ ਕਰਦੇ ਦਿਖਾਈ ਦੇ ਰਹੇ ਸਨ ਵੀਡੀਓ ਦੇਖਣ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੂੰ ਉਕਤ ਨੌਜਵਾਨਾਂ ਦੀ ਭਾਲ ਸੀ |ਜਾਂਚ ਚ ਪਤਾ ਲਗਾ ਸੀ ਕਿ ਉਕਤ ਨੌਜਵਾਨਾਂ ਚੋਂ ਇਕ ਅੰਮ੍ਰਿਤਸਰ ਨਾਲ ਸੰਬੰਧਤ ਸੀ |ਹੁਸ਼ਿਆਰਪੁਰ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨਾਲ ਵੀ ਇਸ ਸੰਬੰਧੀ ਸੰਪਰਕ ਸਾਧਿਆ |ਇਸੇ ਦੌਰਾਨ PCR ਇੰਚਾਰਜ ਸੁਭਾਸ਼ ਭਗਤ ਨੂੰ ਉਕਤ ਨੌਜਵਾਨਾਂ ਚੋਂ ਇਕ ਹੁਸ਼ਿਆਰਪੁਰ ਚ ਹੀ ਕਾਬੂ ਕਰ ਲਿਆ ਜਿਸ ਨੂੰ ਪਹਿਲਾਂ ਭਰੇ ਬਾਜ਼ਾਰ 'ਚ ਸੁਭਾਸ਼ ਭਗਤ ਨੇ ਕ਼ਾਨੂਨ ਦਾ ਪਾਠ ਪੜਾਇਆ ਤੇ ਫਿਰ ਕਾਨੂੰਨੀ ਕਾਰਵਾਈ ਕੀਤੀ Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...ABP Sanjha