Hoshiarpur Terrible Accident | ਸਤਿਸੰਗ ਤੋਂ ਵਾਪਸ ਆ ਰਹੇ ਪਤੀ-ਪਤਨੀ ਨਾਲ ਵਾਪਰਿਆ ਭਾਨਾ, ਪਤਨੀ ਦੀ ਦਰਦਨਾਕ ਮੌ??ਤਮੁਕੇਰੀਆਂ ਦੇ ਹਾਜੀਪੁਰ ਵਿੱਚ ਦਰਦਨਾਕ ਹਾਦਸਾਸਤਿਸੰਗ ਤੋਂ ਵਾਪਸ ਆ ਰਹੇ ਸਨ ਪਤੀ-ਪਤਨੀਮੋਟਰਸਾਈਕਲ ਨੂੰ ਟਿੱਪਰ ਨੇ ਮਾਰੀ ਟੱਕਰਟਿੱਪਰ ਹੇਠਾਂ ਦਰੜੀ ਗਈ ਮਹਿਲਾ, ਮੌਕੇ 'ਤੇ ਮੌਤਹਾਦਸੇ 'ਚ ਪਤੀ ਗੰਭੀਰ ਜਖ਼ਮੀਖ਼ਬਰ ਹੁਸ਼ਿਆਰਪੁਰ ਤੋਂਜਿਥੇ ਕਸਬਾ ਮੁਕੇਰੀਆਂ ਦੇ ਹਾਜੀਪੁਰ ਵਿੱਚ ਇਕ ਟਿੱਪਰ ਨੇ ਮੋਟਰਸਾਈਕਲ 'ਤੇ ਜਾ ਰਹੇ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ |ਟੱਕਰ ਕਾਰਨ ਪਤੀ ਦੂਜੇ ਪਾਸੇ ਡਿੱਗ ਗਿਆਜਦਕਿ ਪਤਨੀ ਟਿੱਪਰ ਵਾਲੀ ਸਾਈਡ ਡਿੱਗ ਗਈਤੇ ਟਿੱਪਰ ਦਾ ਟਾਇਰ ਮਹਿਲਾ ਨੂੰ ਕੁਚਲਦਾ ਹੋਇਆ ਲੰਘ ਗਿਆ |ਮ੍ਰਿਤਕਾ ਦੀ ਪਹਿਚਾਣ ਰੇਖਾ ਰਾਣੀ ਵਜੋਂ ਹੋਈ ਹੈਜਦਕਿ ਉਸਦਾ ਪਤੀ ਜਗਮੋਹਨ ਸਿੰਘ ਜ਼ੇਰੇ ਇਲਾਜ਼ ਹੈਦੋਵੇਂ ਜੀਅ ਸਤਿਸੰਗ ਸੁਣ ਕੇ ਵਾਪਸ ਪਰਤ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ |ਫਿਲਹਾਲ ਪੁਲਿਸ ਵਲੋਂ ਮਾਮਲੇ ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ABP Sanjha Website: abpsanjhaਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।