Junior Sidhu Moosewala | ਸਿੱਧੂ ਦੀ ਹਵੇਲੀ ਨਿੰਮ ਬੰਨ੍ਹਣ ਦੀ ਰਸਮ ਵੇਲੇ ਲੱਗੀਆਂ ਰੌਣਕਾਂ #Moosewala #Moosajatt #juniorsidhumoosewala #Balkaursingh #abpliveਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਪਿੰਡ ਮੂਸਾ ਚ ਹਰ ਦਿਨ ਜਸ਼ਨ ਮਨਾਏ ਜਾ ਰਹੇ ਹਨ |2 ਸਾਲ ਵੀਰਾਂ ਰਹੀ ਸਿੱਧੂ ਦੀ ਹਵੇਲੀ ਚ ਰੌਣਕਾਂ ਲੱਗੀਆਂ ਹੋਈਆਂ ਹਨ |ਜੂਨੀਅਰ ਸਿੱਧੂ ਦੇ ਘਰ ਆਉਣ ਤੋਂ ਬਾਅਦ ਅੱਜ ਪਰਿਵਾਰ ਤੇ ਪਿੰਡ ਵਾਲਿਆਂ ਨੇ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਨਿੰਮ ਬਨਣ ਦੀ ਰਸਮ ਅਦਾ ਕੀਤੀ |ਇਸ ਦੌਰਾਨ ਪਿੰਡ ਵਾਲਿਆਂ ਨੇ ਜਨਮ ਕੇ ਗਿੱਧਾ ਭੰਗੜਾ ਪਾ ਕੇ ਖੁਸ਼ੀ ਮਨਾਈ ਤੇ ਪਰਿਵਾਰ ਲੋਕਾਂਨ ਦਾ ਧਨਵਾਦ ਕਰਦਾ ਨਜ਼ਰ ਆਇਆ |Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...