Kangana Ranaut Statement after Slap |ਥੱਪੜ ਖਾਣ ਤੋਂ ਬਾਅਦ ਬੋਲੀ ਕੰਗਨਾ - 'ਪੰਜਾਬ 'ਚ ਵੱਧ ਰਿਹਾ ਅੱਤਵਾਦ'#Chandigarhairport #Kanganaranaut #MP #Slap #kanganaranaut #chandigarhairport #loksabhaelection2024 #abpliveਚੰਡੀਗੜ੍ਹ ਏਅਰਪੋਰਟ 'ਤੇ CISF ਮਹਿਲਾ ਜਵਾਨ ਵਲੋਂ ਥੱਪੜ ਮਾਰਨ ਦੀ ਗੱਲਬਾਰੇ ਕੰਗਨਾ ਰਣੌਤ ਨੇ ਪੁਸ਼ਟੀ ਕੀਤੀ ਹੈ |ਕੰਗਨਾ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਜਾਰੀ ਕੀਤੀ ਹੈਜਿਸ ਚ ਉਸਨੇ ਸਾਰਾ ਵਾਕਿਆ ਦੱਸਿਆ |ਦੱਸ ਦਈਏ ਕਿ ਅੱਜ ਕੰਗਨਾ ਰਣੌਤ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀਇਸ ਦੌਰਾਨ ਖਬਰਾਂ ਆਈਆਂ ਸਨ ਕਿ ਚੰਡੀਗੜ੍ਹ ਏਅਰਪੋਰਟ ਤੇ ਤੈਨਾਤCISF ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਮਾਰ ਦਿੱਤਾ |ਕੰਗਨਾ ਮੁਤਾਬਕ ਮਹਿਲਾ ਜਵਾਨ ਕਿਸਾਨੀ ਅੰਦੋਲਨ ਨੂੰ ਸਪਪੋਟ ਕਰਦੀ ਹੈਜਿਸਦੇ ਚਲਦਿਆਂ ਉਸਨੇ ਉਸਦੇਥੱਪੜ ਮਾਰਿਆ |ਹਾਲਾਂਕਿ ਘਟਨਾ ਤੋਂ ਬਾਅਦ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਆਈਇਥੇ ਉਨ੍ਹਾਂ ਮੀਡੀਆ ਸਾਹਮਣੇ ਕੋਈ ਬਿਆਨ ਨਹੀਂ ਦਿੱਤਾਲੇਕਿਨ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਹੈ |