Kulwinder Kaur | Kangana ਦੇ ਕਿਉਂ ਮਾਰਿਆ ਥੱਪੜ,Kulwinder Kaur ਨੇ ਦੱਸੀ ਵਜ੍ਹਾ#Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive #Kulwinderkaurਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਦੇ ਥੱਪੜ ਮਾਰਨ CISF ਜਵਾਨ ਕੁਲਵਿੰਦਰ ਕੌਰ ਦੀ ਵੀਡੀਓ ਸਾਹਮਣੇ ਆਈ ਹੈ |ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਕੰਗਨਾ ਤੋਂ ਖਾਸੀ ਨਾਰਾਜ਼ ਹੈ |ਕਿਓਂਕਿ ਕੰਗਨਾ ਨੇ ਕਿਸਾਨੀ ਅੰਦੋਲਨ ਬਾਰੇ ਬਿਆਨਬਾਜ਼ੀ ਕੀਤੀ ਸੀ ਤੇ ਕਿਹਾ ਸੀ ਕਿਅੰਦੋਲਨ ਚ ਮਹਿਲਾਵਾਂ 100-100 ਰੁਪਏ ਦਿਹਾੜੀ ਤੇ ਆਈਆਂ ਹਨCISF ਮਹਿਲਾ ਜਵਾਨ ਕੁਲਵਿੰਦਰ ਕੌਰ ਕੰਗਨਾ ਦੇ ਇਸ ਬਿਆਨ ਤੋਂ ਨਾਰਾਜ਼ ਸੀ |ਕੁਲਵਿੰਦਰ ਵੀਡੀਓ ਚ ਇਹ ਕਹਿੰਦੀ ਸੁਣੀ ਦੇ ਰਹੀ ਹੈ ਕਿ ਜਦ ਕੰਗਨਾ ਇਹ ਬਿਆਨ ਦਿੱਤਾ ਸੀ ਤਾਂਉਸਦੀ ਮਾਂ ਵੀ ਅੰਦੋਲਨ ਚ ਬੈਠੀ ਹੋਈ ਸੀ |'100-100 ਰੁਪਏ ਲਈ ਬੈਠੀਆਂ ਹਨ ਉਥੇ....''ਇਹ ਬੈਠੇਗੀ ਉਥੇ...''ਮੇਰੀ ਮਾਂ ਬੈਠੀ ਹੋਈ ਸੀ ਉਸ ਟਾਈਮ....''ਜਦ ਇਸਨੇ ਬਿਆਨ ਦਿੱਤਾ ਸੀ....'