SAD |'ਹਾਰ ਤੁਸੀਂ ਰਹੇ ਹੋ - ਗਾਲ੍ਹਾਂ ਸੁਖਬੀਰ ਬਾਦਲ ਨੂੰ ਕੱਢੀ ਜਾਂਦੇ'ਮਹੇਸ਼ ਇੰਦਰ ਸਿੰਘ ਗਰੇਵਾਲ (ਸੀਨੀਅਰ ਅਕਾਲੀ ਲੀਡਰ)'ਜੋ ਜਾ ਰਹੇ ਨੇ - ਉਹਨਾਂ ਨੂੰ ਅਸੀਂ ਨਹੀਂ ਰੋਕਾਂਗੇ''ਇਸ ਵਾਰ ਸਾਡੇ ਵੱਲੋਂ ਦਰਵਾਜੇ ਬੰਦ ਹੋ ਚੁੱਕੇ ਨੇ''ਚਾਰ ਚਾਰ ਵਾਰੀ ਉਮੀਦਵਾਰ ਦੇ ਅਹੁਦੇ ਤੋਂ ਹਾਰੇ ਤੇ ਜ਼ਿੰਮੇਵਾਰ ਸੁਖਬੀਰ ਬਾਦਲ ਨੂੰ ਕਹਿੰਦੇ ਨੇ''ਹਰ ਵਾਰ ਅਪਣਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਹੁਣ ਸਾਡੇ ਵੱਲੋਂ ਕੁੰਡਾ ਬੰਦ'' ਸਮੁੰਦਰ ਦੀਆਂ ਲਹਿਰਾਂ ਵਿੱਚੋਂ ਇੱਕ ਦੋ ਬੂੰਦਾਂ ਇਧਰ ਉਧਰ ਹੁੰਦੀਆਂ ਨੇ ਤਾਂ ਕੋਈ ਫਰਕ ਨਹੀਂ ਪੈਂਦਾ''ਆਉਣ ਵਾਲੀਆਂ ਚੋਣਾਂ ਵਿੱਚ ਕੋਈ ਫਰਕ ਨਹੀਂ ਪਵੇਗਾ ਪਾਰਟੀ ਨੂੰ''ਸਿਕੰਦਰ ਸਿੰਘ ਮਲੂਕਾ ਵੱਲੋਂ ਪਹਿਲਾਂ ਹੀ ਨਹੀਂ ਕੀਤਾ ਗਿਆ ਸੀ ਪਾਰਟੀ ਦਾ ਪ੍ਰਚਾਰ''ਮਲੂਕਾ ਦੇ ਨੂੰਹ ਪੁੱਤਰ ਬੀਜੇਪੀ ਵਿੱਚ ਜਾ ਕੇ ਸਾਨੂੰ ਗਾਲ੍ਹਾਂ ਕੱਢਦੇ ਸੀ 'ਸਿਕੰਦਰ ਸਿੰਘ ਮਲੂਕਾ ਨੂੰ ਮੈਂ ਨਹੀਂ ਮੰਨਦਾ ਅਕਾਲੀ''ਇਹ ਬੀਜੇਪੀ ਦੇ ਕੁਝ ਏਜਂਟ ਕਰਵਾ ਰਹੇ ਨੇ'