Akali dal |ਪਰਮਿੰਦਰ ਢੀਂਡਸਾ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫ਼ਾ | Parminder Dhindsa#Akalidal #SAD #Sukhbirbadal #Parminderdhindsa #abpliveਪਰਮਿੰਦਰ ਢੀਂਡਸਾ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫ਼ਾ'ਕੋਈ ਯੋਗ ਵਿਅਕਤੀ ਬਣੇ ਅਕਾਲੀ ਦਲ ਦਾ ਪ੍ਰਧਾਨ''ਲੋਕ ਅਕਾਲੀ ਦਲ ਤੋਂ ਨਾਰਾਜ਼ ਨਹੀਂ''ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਿਰਾਸ਼''ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਅਹੁਦੇ ਤੋਂ ਦੇਣ ਅਸਤੀਫਾ'ਸ਼੍ਰੋਮਣੀ ਅਕਾਲੀ ਦਲ ਬਾਗ਼ੀ ਧੜੇ ਦੇ ਮੈਂਬਰ ਪਰਮਿੰਦਰ ਢੀਂਡਸਾ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿਅਕਾਲੀ ਦਲ ਅੱਜ ਹਾਸ਼ੀਏ ਤੇ ਖੜ੍ਹਾ ਹੈ | ਕਿਓਂਕਿ ਲੋਕ ਅਕਾਲੀ ਦਲ ਤੋਂ ਨਾਰਾਜ਼ ਨਹੀਂਬਲਕਿ ਪਾਰਟੀ ਦੀ ਲੀਡਰਸ਼ਿਪ ਤੋਂ ਨਿਰਾਸ਼ ਹਨ | ਇਸ ਲਈ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਕਿਸੇ ਯੋਗ ਬੰਦੇ ਨੂੰ ਨੁਮਾਇੰਦਗੀ ਸੌਂਪਣੀ ਚਾਹੀਦੀ ਹੈ |