Patiala water Logging | ਜਲਥਲ ਹੋਇਆ ਸ਼ਾਹੀ ਸ਼ਹਿਰ ਪਟਿਆਲਾ - ਸੜਕਾਂ ਨੇ ਲਿਆ ਨਦੀਆਂ ਦਾ ਰੂਪਜਲਮਗਨ ਹੋਏ ਪਟਿਆਲਾ ਦੇ ਕਈ ਇਲਾਕੇ ਬਰਸਾਤ ਨੇ ਖੋਲ੍ਹੀ ਨਿਗਮ ਪ੍ਰਬੰਧਾਂ ਦੀ ਪੋਲ ਜਲਥਲ ਹੋਇਆ ਪੂਰਾ ਸ਼ਹਿਰ ਸੜਕਾਂ ਨੇ ਲਿਆ ਨਦੀਆਂ ਦਾ ਰੂਪ ਬਰਸਾਤ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਨਿਗਮ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ |ਮਹਿਜ਼ ਡੇਢ ਘੰਟੇ ਦੀ ਬਰਸਾਤ ਨਾਲ ਸ਼ਹਿਰ ਦੇ ਕਈ ਇਲਾਕੇ ਜਲਮਗਨ ਹੋ ਗਏ ਜਗ੍ਹਾ ਜਗਾਹ ਜਮਾਂ ਪਾਣੀ ਕਾਰਨ ਸੜਕਾਂ ਨਦੀ ਦਾ ਰੂਪ ਧਾਰਨ ਕਰ ਗਈਆਂ ਕਈ ਕਈ ਫੁੱਟ ਜਮਾਂ ਪਾਣੀ ਚ ਵਾਹਨ ਡੁੱਬੇ ਨਜ਼ਰ ਆਏ ਰਾਹਗੀਰਾਂ ਤੇ ਕੰਮਕਾਜੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਤੁਸੀਂ ਵੀ ਵੇਖੋ ਬਰਸਾਤੀ ਪਾਣੀ ਚ ਡੁੱਬੇ ਸ਼ਾਹੀ ਸ਼ਹਿਰ ਪਟਿਆਲਾ ਦਾ ਹਾਲ