PRTC Bus On the Roof | ਪੰਜਾਬੀਆਂ ਦੇ ਸ਼ੌਂਕ ਵੱਖਰੇ ! ਘਰ ਦੀ ਛੱਤ 'ਤੇ ਹੀ ਬਣਾ ਲਈ PRTC ਦੀ ਬੱਸ#Punjab #Jalandhar #PRTC ##reshamsignh #abpliveਇਹ ਹੈ PRTC ਦੀ ਸ਼ਾਨਦਾਰ ਬੱਸ - ਬੱਸ ਦੇ ਸ਼ਾਨਦਾਰ ਬੂਹੇ ਬਾਰੀਆਂਡਰਾਈਵਰ ਤੇ ਜਲਦ ਹੀ ਆਉਣਗੀਆਂ ਸਵਾਰੀਆਂਲਓ ਜੀ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ।.......ਓ ਓ ਓਨਹੀਂ ਜੀ ਨਹੀਂ ਇਹ ਗੱਡੀ ਕਿਧਰੇ ਛਲਾਂਗਾਂ ਮਾਰਦੀ ਨਹੀਂ ਜਾ ਰਹੀ ਇਹ ਤਾਂ ਖੜ੍ਹੀ ਹੈਉਹ ਵੀ ਇਕ ਘਰ ਦੀ ਛੱਤ 'ਤੇ |ਜੀ ਹਾਂ ਕਹਿੰਦੇ ਨੇ ਪੰਜਾਬੀਆਂ ਦੇ ਸ਼ੌਂਕ ਵੱਖਰੇ !ਤੇ ਅਜਿਹੇ ਹੀ ਸ਼ੌਂਕ ਦੀ ਇਕ ਮਿਸਾਲ ਵੇਖਣ ਨੂੰ ਮਿਲੀ ਹੈ | ਦੋਆਬੇ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਕੰਗ ਚਜਿਥੇ ਪੀਆਰਟੀਸੀ ਦੇ ਇੱਕ ਸੇਵਾਮੁਕਤ ਮੁਲਾਜ਼ਮ ਨੇ ਆਪਣੇ ਘਰ ਦੀ ਛੱਤ 'ਤੇ ਪੀਟੀਆਰਟੀਸੀ ਦੀ ਬੱਸ ਹੀ ਬਣਾ ਦਿੱਤੀ ਹੈਜਨਾਬ ਦਾ ਨਾਮ ਹੈ ਸ. ਰੇਸ਼ਮ ਸਿੰਘਜਿਨ੍ਹਾਂ ਕਰੀਬ 39 ਸਾਲ PRTC ਮਹਿਕਮੇ ਚ ਸੇਵਾ ਨਿਭਾਈਉਨ੍ਹਾਂ ਦਾ ਸਪਨਾ ਸੀ ਕਿ ਜਦ ਉਹ ਰਿਟਾਇਰ ਹੋਣਗੇ ਤਾਂ ਉਹ ਆਪਣੀ ਛੱਤ ਤੇ ਬੱਸ ਬਨਵਾਉਣਗੇਤੇ ਲਓ ਜੀ ਹੁਣ ਉਹ ਸਪਨਾ ਪੂਰਾ ਵੀ ਹੋ ਗਿਆ ਹੈ |ਇੰਨਾ ਹੀ ਨਹੀਂ ਇਸ ਬੱਸ ਦੇ ਚਰਚੇ ਦੇਸ਼ ਹੀ ਨਹੀਂ ਵਿਦੇਸ਼ਾਂ ਤੱਕ ਹਨਇਸੇ ਲਈ ਤਾਂ ਨਿੱਤ ਦਿਨ ਲੋਕ ਇਸ ਨੂੰ ਵੇਖਣ ਵੀ ਆਉਂਦੇ ਹਨ | ਤੁਸੀਂ ਵੀ ਵੇਖ ਲਓਸਰਦਾਰ ਸਾਹਿਬ ਦੇ ਯਾਦਾਂ ਦੀ ਪਿਟਾਰੀਤੇ ਛੱਤ 'ਤੇ ਖੜ੍ਹੀ PRTC ਦੀ ਲਾਰੀ।...ਇਹ ਬੱਸ ਕਿਵੇਂ ਤੇ ਕਿਉਂ ਖ਼ਾਸ ਹੈ ਆਓ ਜਾਣਦੇ ਹਾਂ ਬੱਸ ਦੇ ਮਾਲਕ ਸ. ਰੇਸ਼ਮ ਸਿੰਘ ਹੁਰਾਂ ਕੋਲੋਂ Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...