Budget 2024 Expectations| ਬਜਟ ਲਿਆਈ ਸਰਕਾਰ, ਕੀ ਚਾਹੁੰਦੇ ਨੇ ਕਿਸਾਨ ?#Budget2024 #Farmers #Punjab #abplive #abpsanjha ਵੱਡੇ ਵਪਾਰਕ ਘਰਾਣਿਆਂ ਤੋਂ ਲੈ ਕੇ ਛੋਟੇ ਕਿਸਾਨਾਂ ਤੱਕ ਦੀ ਅੱਖ ਬਜਟ ਤੇ ਟਿਕੀ ਰਹਿੰਦੀ ਹੈ ਸਰਕਾਰ ਨਾਲ ਖਹਿਬਾਜੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਤੋਂ ਬਹੁਤੀ ਆਸ ਤਾਂ ਨਹੀਂ ਪਰ ਕਿਸਾਨ ਚਾਹੁੰਦੇ ਨੇ ਕਿ ਜੇਕਰ ਸਰਕਾਰ ਆਪਣੇ ਪੁਰਾਣੇ ਵਾਅਦੇ ਹੀ ਪੂਰੇ ਕਰ ਦੇਵੇ ਤਾਂ ਚੰਗਾ ਹੋਵੇਗਾ |