Punjabi Boy Death in Saudi Arabia |ਵੇਖੋ ਰੱਬ ਦਾ ਭਾਣਾ - ਸਾਊਦੀ ਅਰਬ 'ਚ 26 ਸਾਲਾ ਪੰਜਾਬੀ ਦੀ ਮੌਤ,ਮਾਪੇ ਪਹਿਲਾਂ ਹੀ ਹੋ ਚੁੱਕੇ ਹਨ ਰੁਖ਼ਸਤਵੇਖੋ ਰੱਬ ਦਾ ਭਾਣਾ - ਸਾਊਦੀ ਅਰਬ 'ਚ 26 ਸਾਲਾ ਪੰਜਾਬੀ ਦੀ ਮੌਤ26 ਸਾਲਾ ਨੌਜਵਾਨ ਪਰਮਦੀਪ ਸਿੰਘ ਦੀ ਸਾਊਦੀ 'ਚ ਮੌਤਸਾਊਦੀ ਅਰਬ 'ਚ ਡਰਾਈਵਰੀ ਕਰਦਾ ਸੀ ਪਰਮਦੀਪ7 ਮਹੀਨੇ ਪਹਿਲਾਂ ਗਿਆ ਸੀ ਸਾਊਦੀ ਅਰਬਮਾਪਿਆਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਦੇ 26 ਸਾਲਾ ਨੌਜਵਾਨ ਪਰਮਦੀਪ ਸਿੰਘਦੀ ਸਾਊਦੀ ਅਰਬ ਦੇ ਵਿੱਚ ਭੇਦਵਰੀ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਆਈ ਹੈ |ਪਰਮਦੀਪ ਸਿੰਘ ਰੋਜ਼ੀ ਰੋਟੀ ਦੀ ਭਾਲ ਚ ਪਿਛਲੇ ਸਾਲ 30 ਨਵੰਬਰ 2023 ਨੂੰ ਸਾਊਦੀ ਰੱਬ ਗਿਆ ਸੀ |ਉੱਥੇ ਉਹ ਡਰਾਈਵਰੀ ਕਰਦਾ ਸੀ।ਪਰਿਵਾਰ ਮੁਤਾਬਕ ਉਨ੍ਹਾਂ ਨੂੰ ਸਾਊਦੀ ਅਰਬ ਤੋਂ ਕਿਸੇ ਵਿਅਕਤੀ ਨੇ ਫੋਨ ਤੇ ਸੂਚਨਾ ਦਿੱਤੀ ਕਿਪਰਮਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ।ਪਰਿਵਾਰ ਮੁਤਾਬਕ ਪਰਮਦੀਪ ਸਿੰਘ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਹੁਣ ਪਰਿਵਾਰਿਕ ਮੈਬਰਾਂ ਨੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹ ਪਿੰਡ ਲਿਆਉਣ ਦੀ ਮੰਗ ਕੀਤੀ ਹੈਤਾਕਿ ਪਰਮਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।