Ravneet bittu on Amritpal |'ਜੇ ਦੇਸ਼ ਦੀ ਗੱਲ ਕਰੇ ਤਾਂ ਅੰਮ੍ਰਿਤਪਾਲ ਲਈ ਸਾਰੇ ਦਰਵਾਜ਼ੇ ਖੁਲ੍ਹੇ''ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ'ਦੇਸ਼ ਤੇ ਕਾਨੂੰਨ ਦੀ ਗੱਲ ਕਰੇ ਅੰਮ੍ਰਿਤਪਾਲ''ਜੇ ਦੇਸ਼ ਨੂੰ ਤੋੜਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਹੀ ਠੀਕ''ਦੇਸ਼ ਤੇ ਕਾਨੂੰਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਦੇ ਬਾਹਰ ਸਭ ਕੁਝ''ਦੇਸ਼ ਦੇ ਖਿਲਾਫ਼ ਗੱਲ ਕਰੋਂਗੇ ਤਾਂ NSA ਲੱਗੇਗੀ'ਅੰਮ੍ਰਿਤਪਾਲ ਬਾਰੇ ਰਵਨੀਤ ਬਿੱਟੂ ਦੀ ਦੋ ਟੁੱਕਅੰਮ੍ਰਿਤਪਾਲ ਜੇਕਰ ਦੇਸ਼ ਤੇ ਕਾਨੂੰਨ ਦੀ ਗੱਲ ਕਰੇਗਾ ਤਾਂ ਉਸ ਲਈ ਸਾਰੇ ਦਰਵਾਜ਼ੇ ਖੁਲ੍ਹੇ ਹਨਲੇਕਿਨ ਜੇਕਰ ਉਹ ਦੇਸ਼ ਤੇ ਕ਼ਾਨੂਨ ਦੇ ਉਲਟ ਜਾਵੇਗਾ ਤਾਂ ਫ਼ਿਰ NSA ਵੀ ਲੱਗੂ ਤੇ ਜੇਲ੍ਹ ਚ ਹੀ ਰਹਿਣਾ ਪਵੇਗਾਇਹ ਸਪਸ਼ਟ ਕਹਿਣਾ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਜਿਨ੍ਹਾਂ ਨੂੰ ਜਦ ਖਡੂਰ ਸਾਹਿਬ ਤੋਂ ਸਾਂਸਦ ਚੁਣੇ ਗਏ ਅੰਮ੍ਰਿਤਪਾਲ ਦੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਸਾਫ਼ ਸਖਤ ਸ਼ਬਦਾਂ ਸੁਨੇਹਾ ਦਿੱਤਾ ਕਿਅੰਮ੍ਰਿਤਪਾਲ ਨੂੰ ਦੇਸ਼ ਦੇ ਸੰਵਿਧਾਨ ਤੇ ਕ਼ਾਨੂਨ ਮੁਤਾਬਕ ਚਲਣਾ ਵੀ ਪਵੇਗਾ ਤੇ ਮੰਨਣਾ ਵੀ ਪਵੇਗਾ |