ਅਕਾਲੀ ਦਲ ਪਾਰਟੀ ਲਗਾਤਾਰ ਡੁਬਦੀ ਜਾ ਰਹੀ ਹੈ। ਜਿਸ ਕਰਕੇ ਬਦਲਾਵ ਦੀ ਲੋੜ ਹੈਸੁਖਦੇਵ ਸਿੰਘ ਢੀਡਸਾ ਦੇ ਪਾਰਟੀ ਵਿੱਚ ਵਾਪਸੀ ਕਰਨ ਤੇ ਪੂਰਾ ਗੁਨਾਹਗਾਰ ਮੈਂ ਹਾਂ ਸਾਨੂੰ ਸੀ ਸੁਖਬੀਰ ਬਾਦਲ ਦੇ ਕੰਮ ਕਰਨ ਦਾ ਤਰੀਕਾ ਬਦਲ ਗਿਆ ਹੋਵੇਗਾ ਪਰ ਉਹਨਾਂ ਵਿੱਚ ਕੋਈ ਬਦਲਾਵ ਨਹੀਂ ਆਇਆਜੇਕਰ ਵਜ਼ੀਰ ਹੀ ਸਹੀ ਨਾ ਹੋਵੇ ਤਾਂ ਉਮੀਦਵਾਰ ਨਹੀਂ ਜਿੱਤਦੇਭਗਵੰਤ ਮਾਨ ਨੂੰ ਦੇਖ ਕੇ ਲੋਕਾਂ ਨੇ ਪਾਈਆਂ ਸੀ ਵੋਟਾਂ ਉਮੀਦਵਾਰਾਂ ਦੇ ਤਾਂ ਨਾਮ ਤੱਕ ਵੀ ਨਹੀਂ ਸੀ ਪਤਾਜੇਕਰ ਬੀਜੇਪੀ ਦੇ ਨਾਲ ਮੇਰਾ ਇੱਕ ਵੀ ਸਬੰਧ ਹੋਵੇ ਤਾਂ ਕੋਈ ਦੱਸੇਸੁਖਬੀਰ ਬਾਦਲ ਨਹੀਂ ਲੈਂਦੇ ਕਿਸੇ ਦੀ ਸਲਾਹ ਇੱਕ ਬੰਦੇ ਦੇ ਸਿਰ ਤੇ ਨਹੀਂ ਚਲਦੀ ਪਾਰਟੀਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਪਰ ਮੈਨੂੰ ਫਿਰ ਵੀ ਮੀਟਿੰਗ ਲਈ ਨਹੀਂ ਆਉਂਦਾ ਸੱਦਾ ਮਲੂਕਾ ਸਾਹਿਬ ਨੂੰ ਵੀ ਨਹੀਂ ਆਇਆ ਸੱਦਾਸਾਨੂੰ ਸੱਚੀ ਸ਼ਖਸ਼ੀਅਤ ਅਤੇ ਕੋਈ ਅਜਿਹਾ ਪ੍ਰਧਾਨ ਚਾਹੀਦਾ ਹੈ ਜੋ ਪੂਰੀ ਪਾਰਟੀ ਨੂੰ ਲੀਡ ਕਰ ਸਕੇ ਉਹ ਭਾਵੇਂ ਕੋਈ ਹੋਵੇ ਸਾਨੂੰ ਪ੍ਰਧਾਨਗੀ ਨਹੀਂ ਸਾਨੂੰ ਕੋਈ ਵਧੀਆ ਪ੍ਰਧਾਨ ਚਾਹੀਦਾ ਹੈ