Sheetal Angural angry On Viral Photo | ਨਸ਼ਾ ਤਸਕਰ ਮਨੀਸ਼ ਨਾਲ ਫ਼ੋਟੋ ਵਾਇਰਲ ਹੋਣ 'ਤੇ ਸ਼ੀਤਲ ਅੰਗੁਰਾਲ ਦਾ ਠੋਕਵਾਂ ਜਵਾਬ #Jalandhar #Punjab #Politics #AAP #sheetalangural #abpliveਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਦੀ ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲੇ ਵਿਚ ਜੁੜੇ ਤਸਕਰ ਮਨੀ ਨਾਲ ਤਸਵੀਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਪੁਲਿਸ ਸ਼ੀਤਲ ਅੰਗੁਰਾਲ ਨੂੰ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮਸਲੇ ਤੇ ਸ਼ੀਤਲ ਅੰਗੂਰਾਲ ਨੇ ਜਵਾਬ ਦਿੱਤਾ ਹੈ |ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਮੰਤਰੀਆਂ ਨੂੰ ਘੇਰਿਆ ਹੈ |ਸ਼ੀਤਲ ਅੰਗੂਰਾਲ ਨੇ ਪੁੱਛਿਆ ਕਿ ਇਹ ਤਸਵੀਰ ਉਦੋਂ ਹੀ ਵਾਇਰਲ ਕਿਉਂ ਹੋ ਰਹੀ ਹੈ ਜਦੋਂ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਹੈ ? ਇੰਨਾ ਹੀ ਨਹੀਂ ਸ਼ੀਤਲ ਅੰਗੁੁਰਾਲ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਮੰਤਰੀ ਬਲਕਾਰ ਸਿੰਘ ਨੂੰ ਲਪੇਟ ਚ ਲਿਆ ਤੇ ਕਿਹਾ ਇਨ੍ਹਾਂ ਮੰਤਰੀਆਂ ਕੋਲੋਂ ਵੀ ਪੁੱਛਿਆ ਜਾਵੇ ਕਿ ਮਨੀਸ਼ ਠਾਕੁਰ (ਮਨੀ) ਕੌਣ ਹੈ?Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...ABP Sanjha