Sheetal Angural | 'ਜੇ ਮੈਂ ਮੁਕਰਿਆ ਜਾਂ ਸਬੂਤ ਨਾ ਦੇ ਸਕਿਆ ਤਾਂ ਮੈਂ ਜੇਲ੍ਹ ਜਾਣ ਨੂੰ ਤਿਆਰ'ਸ਼ੀਤਲ ਅੰਗੁਰਲ ਨੇ ਸਵੀਕਾਰੀ CM ਮਾਨ ਦੀ ਚੁਣੌਤੀਚੌਕ 'ਚ ਕੁਰਸੀਆਂ ਡਾਹ ਕੇ ਬੈਠ ਗਿਆ ਸ਼ੀਤਲ ਅੰਗੂਰਾਲਸਬੂਤਾਂ ਦੀ Pendrive ਲੈ ਕੇ CM ਮਾਨ ਨੂੰ ਵੰਗਾਰਿਆਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਨੇਸ਼ੀਤਲ ਨੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਤੇ ਸੀਐੱਮ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਹਨਜਿਸਦੇ ਉਹ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕਰ ਰਿਹਾ ਹੈਸ਼ੀਤਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ 5 ਜੁਲਾਈ ਨੂੰ ਸਬੂਤ ਦੇਣ ਦੀ ਗੱਲ ਆਖੀ ਸੀਲੇਕਿਨ ਮੁੱਖਮੰਤਰੀ ਭਗਵੰਤ ਮਾਨ ਨੇ ਉਸਨੂੰ ਤੁਰੰਤ ਸਬੂਤ ਜਨਤਕ ਕਰਨ ਦੀ ਚੁਣੌਤੀ ਦਿੱਤੀਜਿਸਨੂੰ ਸਵੀਕਾਰਦੇ ਹੋਏ ਅੱਜ ਸ਼ੀਤਲ ਅੰਗੁਰਲ ਜਲੰਧਰ ਦੇ ਇੱਕ ਚੌਕ ਵਿੱਚਆਪਣੀ ਤੇ ਮੁੱਖ ਮੰਤਰੀ ਦੀ ਕੁਰਸੀ ਡਾਹ ਕੇ ਬੈਠ ਗਿਆਤੇ ਲੰਬੀ ਉਡੀਕ ਕਰਦਾ ਰਿਹਾ | ਇਸ ਦੌਰਾਨ ਉਸਨੇ ਇਕ ਸਬੂਤਾਂ ਦੀ ਇਕ pendrive ਦਿਖਾਉਂਦੇ ਹੋਏ ਕਿਹਾਕਿ ਮੁੱਖ ਮੰਤਰੀ ਦਾ ਖੁੱਲ੍ਹੀ ਚੁਣੌਤੀ ਦੀ ਬਹਿਸ ਚ ਨਾ ਆਉਣਾ ਸਾਬਤ ਕਰਦਾ ਹੈ ਕਿ ਉਹ ਵੀ ਭ੍ਰਿਸ਼ਟਾਚਾਰ ਤੇ ਮਾਫ਼ੀਏ ਨੂੰ ਸਪਾਟ ਕਰਦੇ ਹਨ |ਹੁਣ ਦੇਖਣਾ ਹੋਵੇਗਾ ਮਾਨ ਕੀ ਜਵਾਬ ਦਿੰਦੇ ਹਨ |