Sunil Jakhar | 'ਸ਼ਿਵ ਸੈਨਾ ਆਗੂ 'ਤੇ ਹਮਲਾ - ਸਰਕਾਰ ਦੀ ਨਾਲਾਇਕੀ'ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਹਾਲ ਜਾਣਨ ਪਹੁੰਚੇ ਸੁਨੀਲ ਜਾਖੜਪੰਜਾਬ 'ਚ ਅਸਹਿਣਸ਼ੀਲਤਾ ਤੇ ਨਫ਼ਰਤ ਦਾ ਫੈਲਾਅ - ਜਾਖੜਕਾਨੂੰਨ ਵਿਵਸਥਾ ਨਾਂਅ ਦੀ ਚੀਜ਼ ਪੰਜਾਬ 'ਚ ਖ਼ਤਮ - ਜਾਖੜਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ 'ਚ ਲੱਗੇ - ਜਾਖੜਕੋਈ ਕਿਸੇ ਦਾ ਵੀ ਸੌਧਾ ਲਾ ਰਿਹਾ - ਜਾਖੜਸ਼ਿਵ ਸੈਨਾ ਆਗੂ 'ਤੇ ਨਿਹੰਗ ਸਿੰਘਾਂ ਨੇ ਕੀਤਾ ਸੀ ਜਾਨਲੇਵਾ ਹਮਲਾDMC ਦਾਖ਼ਲ ਹੈ ਸ਼ਿਵ ਸੈਨਾ ਆਗੂ ਸੰਦੀਪ ਥਾਪਰਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਡੀਐਮਸੀ ਹਸਪਤਾਲ ਪਹੁੰਚੇਜਿੱਥੇ ਕਿ ਸੰਦੀਪ ਗੋਰਾ ਥਾਪਰ ਦਾ ਹਾਲ ਚਾਲ ਜਾਣਨ ਤੋਂ ਮਗਰੋਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰੀ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੇਟ ਕ੍ਰਾਈਮ ਵੱਧ ਰਿਹਾ,ਸੁਨੀਲ ਜਾਖੜ ਨੇ ਕਿਹਾ ਕਿ ਕੱਲ ਸਵੇਰ ਦੀ ਘਟਨਾ ਵਾਪਰੀ ਹੈ ਪਰ ਮੁੱਖ ਮੰਤਰੀ ਸਾਹਿਬ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੋਈ ਕਿ ਉਹ ਇਸ ਘਟਨਾ ਦੇ ਉੱਤੇ ਦੁੱਖ ਜਾਹਰ ਕਰ ਦਿੰਦੇ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਲੰਧਰ ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰੀ ਸਰਕਾਰ ਨੂੰ ਲੈ ਕੇ ਬਿਜ਼ੀ ਨੇ ਤੇ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਿਸ ਦੇ ਹਵਾਲੇ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਸੋਧਾ ਲਾਉਣ ਦੀਆਂ ਗੱਲਾਂ ਤੇ ਸੁਨੀਲ ਜਾਖੜ ਆਮ ਆਦਮੀ ਸਰਕਾਰ ਨਿਸ਼ਾਨੇ ਲਗਾਏ ਉਹਨਾਂ ਨੇ ਕਿਹਾ ਕਿ ਜਿਹੜੇ ਸੁਰੱਖਿਆ ਕਰਮਚਾਰੀ ਟਰੇਡ ਨੇ ਉਹ ਤਾਂ ਸਾਰੇ ਮੁੱਖ ਮੰਤਰੀ ਦੀ ਅਤੇ ਉਹਨਾਂ ਦੀ ਪਰਿਵਾਰ ਦੇ ਸੁਰੱਖਿਆ ਵਿੱਚ ਲੱਗੇ ਹੋਏ ਨੇ