Punjab Vegetable Price hike | ਪੰਜਾਬ 'ਚ ਅਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ, ਲੋਕਾਂ ਦੇ ਹਿੱਲੇ ਬਜਟਪੰਜਾਬ 'ਚ ਅਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ ਪਹਾੜਾਂ ਦੀ ਬਰਸਾਤ ਤੇ ਪੰਜਾਬ ਦੀ ਗਰਮੀ ਦਾ ਅਸਰ ਮਹਿੰਗੀਆਂ ਹੋਈਆਂ ਸਬਜ਼ੀਆਂ ਲੋਕਾਂ ਦਾ ਹਿੱਲਿਆ ਬਜਟ ਪੰਜਾਬ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਬਰੋਕਲੀ 600 ਰੁਪਏਟਮਾਟਰ 100 ਰੁਪਏਗੋਭੀ 100 ਰੁਪਏ ਪ੍ਰਤੀ ਕਿਲੋਪਿਆਜ਼ 50 ਰੁਪਏ ਪ੍ਰਤੀ ਕਿਲੋਮਸ਼ਰੂਮ 250 ਕਿਲੋ ਤੋਂ ਪਾਰ ਮਿਲ ਰਿਹਾ ਹੈ |ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਹਾੜਾਂ ਵਿੱਚ ਪੈ ਰਹੀ ਬਰਸਾਤ ਅਤੇ ਕਹਿਰ ਦੀ ਗਰਮੀ ਕਾਰਨ ਭਾਅ ਵਧ ਰਹੇ ਹਨ।ਲੋਕਾਂ ਦਾ ਕਹਿਣਾ ਹੈ ਸਬਜ਼ੀਆਂ ਦੇ ਵਧੇ ਭਾਅ ਨੇ ਉਨ੍ਹਾਂ ਦੇ ਬਜਟ ਹਿਲਾਏ ਹੋਏ ਹਨ