ਮਰੀਜਾਂ ਦੀ ਮਦਦ ਲਈ ਸਰਕਾਰ ਤੋਂ ਅਨਮੋਲ ਕਵਾਤਰਾ ਨੂੰ ਕੀ ਮਿਲਿਆ ਜਵਾਬ, ਅਨਮੋਲ ਕਵਾਤਰਾ ਨੇ ਏਬੀਪੀ ਸਾਂਝਾ ਨਾਲ ਖਾਸ ਮੁਲਾਕਾਤ ਵਿੱਚ ਦੱਸਿਆ ਜਦੋ ਉਹ ਭਗਵੰਤ ਮਾਨ ਕੋਲ ਪਹੁੰਚੇ ਅਤੇ ਆਪਣਾ ਪਲੈਨ ਦੱਸਿਆ ਤਾਂ ਕੀ ਹੋਇਆ ।