ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈ,ਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨ, ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈ #youtube #dog #doglover #dogs #dogshorts #doglife ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਢੁੱਡੀ ਦੀ ਰਿਪੋਰਟ ਤਿਬਤਨ ਮੈਸਚੀਫ ਅਤੇ ਗੱਦੀ ਨਸਲ ਦੇ ਕੁਤੇ ਨੂੰ ਪਾਲ ਰਹੇ ਸੁਬੇਗ ਸਿੰਘ ਬਰਾੜ ਨੇ ਦਸਿਆ ਕਿ ਉਨਾ ਦੇ ਪਰਿਵਾਰ ਨੂੰ ਦਾਦੇ ਪੜਦਾਦੇ ਦੇ ਸਮੇ ਤੋ ਹੀ ਕੁਤਿਆ ਦੀ ਨਸਲ ਪਾਲਣ ਦਾ ਸ਼ੋਕ ਹੈ । ਇਹ ਨਸਲ ਪੰਜਾਬ ਦੀ ਨਸਲ ਨਹੀ ਹੈ ਇਹ ਤਿਬਤ ਅਤੇ ਨੇਪਾਲ ਇਲਾਕੇ ਦੀ ਨਸਲ ਹੈ । ਮੈਨੂੰ ਵੀ ਆਪਣੇ ਪਿਤਾ ਅਤੇ ਦਾਦਾ ਤੋ ਕੁਤੇ ਪਾਲਣ ਦਾ ਸ਼ੋਕ ਪਿਆ । ਰਾਖੀ ਅਤੇ ਸੋਕ ਲਈ ਇਹ ਨਸਲ ਵਧੀਆ ਹੈ । ਇਹ ਇੰਡੀਆ ਦੀ ਬਰੀਡ ਹੈ ਇਸ ਲਈ ਇੰਡੀਆ ਦੀ ਬਰੀਡ ਨੂੰ ਪਰਮੋਟ ਕਰਨਾ ਚਾਹੀਦਾ ਹੈ । ਘਰ ਅਤੇ ਪਰਿਵਾਰ ਦੀ ਰਾਖੀ ਲਈ ਇਹ ਇਕ ਇੰਟੇਲੀਜੇੰਟ ਨਸਲ ਹੈ । ਅਤੇ ਰਫ ਐਂਡ ਟਫ ਨਸਲ ਹੈ ਜੋ ਕਿ ਜਲਦ ਬਿਮਾਰ ਵੀ ਨਹੀ ਹੁੰਦੀ ਅਤੇ ਡਾਕਟਰਾ ਦੇ ਖਰਚੇ ਤੋ ਵੀ ਬਚਾਉੰਦੀ ਹੈ । ਖੁਰਾਕ ਦੀ ਜੇਕਰ ਗਲ ਕਰੀਏ ਤਾਂ ਦਹੀ ਅਤੇ ਲਸੀ ਇਸ ਨਸਲ ਨੂੰ ਜਿਆਦਾ ਪਸੰਦ ਹੈ । ਇਹ ਨਸਲ ਨੂੰ ਜੇਕਰ ਪਿਆਰ ਨਾਲ ਰਖਿਆ ਜਾਏ ਤਾਂ ਪਰਿਵਾਰ ਅਤੇ ਮਾਲਕ ਨਾਲ ਬਹੁਤ ਹੀ ਵਫਾਦਾਰ ਅਤੇ ਪਿਆਰ ਕਰਨ ਵਾਲੀ ਨਸਲ ਹੈ । ਅਜ ਦੇ ਸਮੇ ਵਿਚ ਨੋਜਵਾਨ ਵਿਦੇਸ਼ ਜਾ ਰਹੇ ਹਨ । ਪਰ ਜੇਕਰ ਕੁਤਿਆ ਨੂੰ ਪਾਲਨ ਵਿਚ ਵਧੀਆ ਜਾਵੇ ਤਾ ਬਹੁਤ ਹੀ ਵਧੀਆ ਕਮਾਈ ਡੋਗ ਸ਼ੋਅ ਤੇੇ ਕੁਤਿਆ ਦੇ ਪਾਲਨ ਤੋ ਕੀਤੀ ਜਾ ਸਕਦੀ ਹੈ । ਸੁਬੇਗ ਸਿੰਘ ਆਪਣੇ ਗੱਦੀ ਨਸਲ ਦੇ ਕੁਤਿਆ ਨਾਲ ਡੋਗ ਸ਼ੋਅ ਦੇ ਵਿਚ ਹਾਜਾਰਾਂ ਦੇ ਇਨਾਮ ਜਿਤ ਚੁਕਿਆ ਹੈ । tibetan mastiff dog,tibetan mastiff guard dog,tibetan mastiff,tibetan mastiff dog breed,dog breeds,tibetan dog,tibetan terrier dog,tibetan mastiff diet,tibetan mastiff price,dog training,tibetan mastiff uttarakhand,tibetan mastiff aggressive dog,tibetan terrier,biggest tibetan mastiff,tibetan mastiff aggression,tibetan mastiff puppy price,himalyan sheep dog,tibetan mastiff temperament,tibetan mastiff fight,abp sanjha,punjab news