Sikh Boy Missing In London | Jalandhar ਦਾ ਨੌਜਵਾਨ ਲੰਡਨ ‘ਚ ਲਾਪਤਾ: 3 ਦਿਨਾਂ ਤੋਂ ਪਰਿਵਾਰ ਦੇ ਸਾਹ ਸੁੱਕੇ#GSBhatia #Missing #London #Jalandhar #abpliveਜਲੰਧਰ ਦਾ ਰਹਿਣ ਵਾਲਾ ਸਿੱਖ ਨੌਜਵਾਨ ਲੰਡਨ ਵਿਚ ਲਾਪਤਾ ਹੋ ਗਿਆ ਹੈ।ਗੁਰਸ਼ਮਨ ਸਿੰਘ ਭਾਟੀਆ ਜੋ ਪੂਰਬੀ ਲੰਡਨ ਵਿਚ ਪੜ੍ਹਾਈ ਕਰਨ ਗਿਆ ਸੀ।15 ਦਸੰਬਰ ਨੂੰ ਉਸਦਾ ਜਨਮ ਦਿਨ ਸੀ |ਤੇ ਉਸੇ ਦਿਨ ਉਸਨੇ ਆਖਰੀ ਵਾਰ ਜਲੰਧਰ ਪਰਿਵਾਰ ਨਾਲ ਫੋਨ ਤੇ ਗੱਲ ਕੀਤੀ ਸੀ | ਉਸ ਤੋਂ ਬਾਅਦ ਗੁਰਸ਼ਮਨ ਦਾ ਨਾ ਤਾਂ ਫੋਨ ਆਇਆ ਤੇ ਨਾ ਹੀ ਉਸਦਾ ਕੁਝ ਅਤਾ ਪਤਾ ਮਿਲਿਆਉਸ ਨੂੰ ਆਖ਼ਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ਼ ਵਿਚ ਦੇਖਿਆ ਗਿਆ |ਗੁਰਸ਼ਮਨ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।ਪਿਛਲੇ 3 ਦਿਨਾਂ ਤੋਂ ਲਾਪਤਾ ਗੁਰਸ਼ਮਨ ਦਾ ਜਲੰਧਰ ਮਾਡਲ ਟਾਊਨ ਰਹਿੰਦਾ ਪਰਿਵਾਰ ਵੀ ਚਿੰਤਤ ਹੈਜਿਨ੍ਹਾਂ ਵਲੋਂ ਭਾਰਤ ਤੇ ਲੰਡਨ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਗੁਰਸ਼ਮਨ ਦੀ ਭਾਲ ਲਈ ਮਦਦ ਮੰਗੀ ਜਾ ਰਹੀ ਹੈਉਥੇ ਹੀ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਟੀਆ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾਉਣ ਅਤੇ ਪਰਿਵਾਰ ਨੂੰ ਸੂਚਿਤ ਕਰਨ ਦੀ ਵੀ ਅਪੀਲ ਕੀਤੀ ਹੈ। Subscribe Our Channel: ABP Sanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...