Top 5 news1.ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨਾਂ, ਵਿਦਿਆਰਥੀਆਂ ਤੇ ਮੁਲਾਜ਼ਮਾਂ ਲਈ ਕੀਤੇ ਐਲਾਨ ਉਹਨਾਂ ਦਾ ਲਗਾਤਾਰ 7ਵਾਂ ਬਜਟ ਅੱਜ ਹੋਇਆ ਪੇਸ਼ 2 ਮੋਬਾਈਲ ਫੋਨ ਅਤੇ ਚਾਰਜਰ.15% ਹੋਏ ਸਸਤੇ ਵਿੱਤ ਮੰਤਰੀ ਨੇ ਦਿੱਤਾ ਵੱਡਾ ਤੋਹਫਾ3.ਬਜਟ ਤੋਂ ਨਹੀਂ ਖੁਸ਼ ਹੋਏ ਪੰਜਾਬ ਦੇ ਲੀਡਰ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ ਵਿੱਤ ਮੰਤਰੀ ਚੀਮਾ ਦਾ ਬਿਆਨ ਕਿਹਾ ਪੰਜਾਬ ਨਾਲ ਕੀਤਾ ਮਤਰੇਈ ਮਾਂ ਵਰਗਾ ਸਲੂਕ ਹਰਸਿਮਰਤ ਨੇ ਨਿਰਾਸ਼ਾ ਜਤਾਈ4. ਬਿਕਰਮ ਮਜੀਠੀਆ ਨੂੰ ਫਿਰ ਤੋਂ ਸੰਮਨ ਹੋਇਆ ਜਾਰੀ 30 ਜੁਲਾਈ ਨੂੰ SIT ਅੱਗੇ ਪੇਸ਼ ਹੋਣ ਲਈ ਕਿਹਾ ਇਸ ਤੋਂ ਪਹਿਲਾਂ 20 ਜੁਲਾਈ ਨੂੰ ਮਜੀਠੀਆ ਨਹੀਂ ਹੋਏ ਸੀ ਪੇਸ਼5.ਪੰਜਾਬ ਚ ਮੌਸਮ ਹੋਇਆ ਸੁਹਾਵਣਾ 7 ਜ਼ਿਲ੍ਹਿਆਂ ਚ ਮੌਸਮ ਵਿਭਾਗ ਨੇ ਜਾਰੀ ਕੀਤਾ ਓਰੇਂਜ ਅਲਰਟ