1. ਖਤਰੇ ਚ MP ਅਮ੍ਰਿਤਪਾਲ ਦੀ ਮੈਂਬਰਸ਼ਿਪ ਵਿਰੋਧੀ ਉਮੀਦਵਾਰ ਨੇ ਲਾਏ ਇਲਜ਼ਾਮ HIGHCOURT ਚ ਦਾਇਰ ਕੀਤੀ ਪਟੀਸ਼ਨ 2.ਸ਼ੰਭੂ ਸਰਹੱਦ ਖੋਲ੍ਹਣ ਸਬੰਧੀ ਸੁਪਰੀਮ ਕੋਰਟ ਵਿੱਚ ਟਲੀ ਸੁਣਵਾਈ ਹਰਿਆਣਾ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਮੰਗਿਆ ਬੈਰੀਕੇਡ ਹਟਾਉਣ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਦਿੱਤੀ ਸੀ ਚੁਣੌਤੀ3. ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਹੰਗਾਮਾ: ਬਿਜਲੀ ਬੰਦ ਹੋਣ 'ਤੇ ਟਾਰਚ ਨਾਲ ਜ਼ੇਰੇ ਇਲਾਜ, ਲੋਕਾਂ ਨੇ ਐਮਰਜੈਂਸੀ ਦੇ ਬਾਹਰ ਕੀਤਾ ਪ੍ਰਦਰਸ਼ਨ4.ਮੋਹਾਲੀ ਦੇ ਡੇਰਾਬੱਸੀ ਗੋਲੀਕਾਂਡ ਦਾ ਮਾਮਲਾ ਸੁਲਝਿਆ: 3 ਨਾਬਾਲਗ ਗ੍ਰਿਫਤਾਰ, ਦੋ ਦਿਨ ਪਹਿਲਾਂ ਲੈਬ ਦੇ ਬਾਹਰ ਹੋਈ ਸੀ ਗੋਲੀਬਾਰੀ5.ਖਾਲਿਸਤਾਨੀ ਸਮਰਥਕ ਬਣਾਉਣਗੇ ਪੰਜਾਬ 'ਚ ਨਵੀਂ ਸਿਆਸੀ ਪਾਰਟੀ ਅੰਮ੍ਰਿਤਪਾਲ ਸਿੰਘ ਕਰਨਗੇ ਅਗਵਾਈ, ਸਰਬਜੀਤ ਖਾਲਸਾ ਦਾ ਵੱਡਾ ਐਲਾਨ