Varanasi Ganga Aarti : ਗੰਗਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਆਰਤੀ ਦਾ ਸਥਾਨ ਬਦਲਿਆ #varanasi #gangaaarti #floodਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਵਾਰਾਣਸੀ ਵਿੱਚ ਗੰਗਾ ਆਰਤੀ ਦਾ ਸਥਾਨ ਬਦਲਣਾ ਪਿਆ। ਇਸ ਸਮੇਂ ਦਸ਼ਾਸ਼ਵਮੇਧ ਘਾਟ ਦੀਆਂ ਪੌੜੀਆਂ ਦੀ ਬਜਾਏ ਉੱਚੀ ਥਾਂ 'ਤੇ ਆਰਤੀ ਕੀਤੀ ਜਾ ਰਹੀ ਹੈ, ਇਸ ਜਗ੍ਹਾ ਦੀ ਤਬਦੀਲੀ ਕਾਰਨ ਆਰਤੀ ਦੇਖਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਸਮੇਂ ਗੰਗਾ ਦਾ ਜਲ ਪੱਧਰ 72.32 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ।Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-l... Download ABP App for Android: https://play.google.com/store/apps/de...