Ram Mandir| 'ਸਾਡੇ ਭਾਗ ਜਾਗ ਗਏ ਹਨ' #RamMandir #Ayodhya #KanganaRanaut #abpsanjha 22 ਜਨਵਰੀ ਨੂੰ ਅਯੋਧਿਆ 'ਚ ਸ਼ਾਨਦਾਰ ਸਮਾਗਮ ਦੌਰਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ,ਇਸ ਮੌਕੇ ਅਦਾਕਾਰਾ ਕੰਗਣਾ ਰਣੌਤ ਵੀ ਉੱਥੇ ਮੌਜੂਦ ਸਨ ਅਤੇ ਅੱਜ ਲਖਨਊ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਡੇ ਭਾਗ ਜਾਗੇ ਨੇ ਅਤੇ ਰਾਮ ਲੱਲਾ ਵਿਰਾਜਮਾਨ ਹੋਏ ਹਨ |