ਵਾਰਾਣਸੀ ਵਿੱਚ 26 ਫਰਵਰੀ ਤੱਕ ਸਿਰਫ਼ ਪ੍ਰਤੀਕਾਤਮਕ ਗੰਗਾ ਆਰਤੀ ਹੋਵੇਗੀ... ਘਾਟਾਂ 'ਤੇ ਹੋਣ ਵਾਲੀ ਗੰਗਾ ਆਰਤੀ ਰੋਕ ਦਿੱਤੀ ਗਈ ਹੈ... ਵਾਰਾਣਸੀ ਵਿੱਚ ਇਕੱਠੀ ਹੋਣ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਲਿਆ ਗਿਆ ਫੈਸਲਾ