Ram mandir | ਕਰੋ ਰਾਮ ਲੱਲਾ ਦੇ ਦਰਸ਼ਨ#RamMandir #Ayodhya #LoadRam #abpsanjha ਅਯੋਧਿਆ 'ਚ ਸ਼ਾਨਦਾਰ ਸਮਾਗਮ ਦੌਰਾਨ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਅਤੇ ਹੁਣ ਲਗਾਤਾਰ ਲੱਖ ਲੋਕਾਂ ਨੇ ਰਾਮ ਲੱਲਾ ਦੇ ਦਰਸ਼ਨ ਕਰ ਰਹੇ ਨੇ ਅਤੇ ਇੰਨੇ ਹੀ ਹੋਰ ਲੋਕ ਦਰਸ਼ਨਾਂ ਲਈ ਇੰਤਜ਼ਾਰ ਕਰ ਰਹੇ ਨੇ,ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇੰਤਜ਼ਾਮ ਪੂਰੇ ਨੇ ਅਤੇ ਸਥਿਤੀ ਕੰਟਰੋਲ ਹੇਠ ਹੈ |