Mata Vaishno Devi Temple in Katra | ਚੇਤ ਦੇ ਪਹਿਲੇ ਨਰਾਤੇ ਮੌਕੇ ਮਾਤਾ ਵੈਸ਼ਣੋ ਦੇਵੀ ਮੰਦਿਰ ਦੀਆਂ ਰੌਣਕਾਂ #Devotees #MataVaishnoDevi #Temple #Katra #ChaitraNavaratri #abpsanjha #abplive ਅੱਜ ਤੋਂ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ। 9 ਦਿਨਾਂ ਲਈ, ਦੇਵੀ ਦੁਰਗਾ ਦੇ ਨੌਂ ਰੂਪ, ਮਾਂ ਸ਼ੈਲਪੁਤਰੀ, ਮਾਂ ਬ੍ਰਹਮਚਾਰਿਣੀ, ਮਾਂ ਚੰਦਰਘੰਟਾ, ਮਾਂ ਕੁਸ਼ਮਾਂਡਾ, ਮਾਂ ਸਕੰਦਮਾਤਾ, ਮਾਂ ਕਾਤਯਾਇਨੀ, ਮਾਂ ਕਾਲਰਾਤਰੀ, ਮਾਂ ਮਹਾਗੌਰੀ ਅਤੇ ਮਾਂ ਸਿੱਧੀਦਾਤਰੀ ਦੀ ਪੂਜਾ ਹੋਵੇਗੀ।