World Cup ਅਤੇ Asia Cup, ਮੁਫ਼ਤ 'ਚ ਦਿਖਾਏਗਾ Hotstar...#PakvsIndia #AsiaCup23 #colomboweather #crazyweather #INDvsPAK #weatherupdate #Disney+Hotstar #OTTਭਾਰਤੀ ਕ੍ਰਿਕੇਟ ਫੈਨਸ ਦੇ ਲਈ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ ਲੇਕਿਨ ਕੁਝ ਸ਼ਰਤਾਂ ਲਾਗੂ ਹਨ |ਜੀ ਹਾਂ ਡਿਜ਼ਨੀ ਪਲੱਸ ਹੌਟਸਟਾਰ ਨੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡਾ ਐਲਾਨ ਕੀਤਾ ਹੈ ਕਿ ਆਉਣ ਵਾਲੇ ਏਸ਼ੀਆ ਕੱਪ ਅਤੇ ਆਈਸੀਸੀ ਵਨਡੇ world ਕੱਪ ਮੈਚਾਂ ਨੂੰ ਉਹ ਮੁਫਤ ਵਿੱਚ ਸਟ੍ਰੀਮ ਕਰਨਗੇ। ਡਿਜ਼ਨੀ ਮੋਬਾਈਲ 'ਤੇ ਮੈਚਾਂ ਦਾ ਲਾਈਵ ਟੈਲੀਕਾਸਟ ਦੇਖਣ ਵਾਲੇ ਪ੍ਰਸ਼ੰਸਕਾਂ ਨੂੰ ਇਹ ਮੁਫਤ ਸਟ੍ਰੀਮਿੰਗ ਪ੍ਰਦਾਨ ਕਰੇਗਾ। ਡਿਜ਼ਨੀ ਪਲੱਸ ਹੌਟਸਟਾਰ ਨੇ ਦੇਸ਼ ਭਰ ਚ ਆਪਣੇ ਮੋਬਾਈਲ users ਨੂੰ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਏਸ਼ੀਆ ਕੱਪ ਅਤੇ ਆਈਸੀਸੀ Male ਕ੍ਰਿਕਟ world ਕੱਪ ਦੇ ਮੈਚ ਮੁਫਤ ਦਿਖਾਉਣ ਦਾ ਐਲਾਨ ਕੀਤਾ ਹੈ। ਕੰਪਨੀ ਦੁਆਰਾ ਜਾਰੀ Offical ਜਾਣਕਾਰੀ ਦੇ ਅਨੁਸਾਰ, ਡਿਜ਼ਨੀ ਪਲੱਸ ਹੌਟਸਟਾਰ ਨੇ ਇਹ ਫੈਸਲਾ ਕ੍ਰਿਕਟ ਦੀ ਖੇਡ ਨੂੰ ਸਾਰੇ Fans ਤੱਕ ਆਸਾਨੀ ਨਾਲ ਪਹੁੰਚਾਉਣ ਦੇ ਉਦੇਸ਼ ਨਾਲ ਲਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਐਪ ਡਿਜ਼ਨੀ ਪਲੱਸ ਹੌਟਸਟਾਰ ਨੂੰ ਮੋਬਾਈਲ ਫੋਨ ਉਪਭੋਗਤਾਵਾਂ ਲਈ ਹੋਰ ਆਸਾਨ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਤਾਂ ਜੋ ਫੈਨਸ ਬਿਨਾਂ ਕਿਸੇ ਰੁਕਾਵਟ ਦੇ ਮੈਚ ਦੀ ਲਾਈਵ ਸਟ੍ਰੀਮਿੰਗ ਦਾ ਮਜ਼ਾ ਲੈ ਸਕਣ।ਇਹ ਫੈਸਲਾ jio ਵਲੋਂ ਫ੍ਰੀ ਚ IPL ਦਿਖਾਉਣ ਤੋਂ ਬਾਅਦ ਹੌਟਸਟਾਰ ਨੇ ਲਿਆ ਹੈ | Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles:YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en