✕
  • ਹੋਮ

ਇਤਿਹਾਸਿਕ ਮੌਕੇ 'ਤੇ ਕਪਤਾਨਾਂ ਦਾ ਸਨਮਾਨ

ਏਬੀਪੀ ਸਾਂਝਾ   |  22 Sep 2016 12:43 PM (IST)
1

ਦਿਲੀਪ ਵੈਂਗਸਰਕਰ, ਕਪਿਲ ਦੇਵ, ਕੇ. ਸ਼੍ਰੀਕਾਂਤ, ਰਵੀ ਸ਼ਾਸਤਰੀ, ਮੋਹੰਮਦ ਅਜ਼ਹਰੂਦੀਨ, ਸੌਰਵ ਗਾਂਗੁਲੀ ਅਤੇ ਐਮ.ਐਸ. ਧੋਨੀ ਨੂੰ ਸਟੇਜ 'ਤੇ ਬੁਲਾਕੇ ਸਨਮਾਨਿਤ ਕੀਤਾ ਗਿਆ।

2

ਇਸਤੋਂ ਅਲਾਵਾ ਗਵਰਨਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਕੀਵੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਵੀ ਸਨਮਾਨਿਤ ਕੀਤਾ।

3

4

ਟਾਸ ਵਿਰਾਟ ਕੋਹਲੀ ਨੇ ਜਿੱਤਿਆ ਅਤੇ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।

5

6

ਮੈਚ ਸ਼ੁਰੂ ਹੋਣ ਤੋਂ ਪਹਿਲਾਂ BCCI ਪ੍ਰਧਾਨ ਅਨੁਰਾਗ ਠਾਕੁਰ ਅਤੇ UPCA ਦੇ ਸਕੱਤਰ ਅਤੇ IPL ਚੇਅਰਮੈਨ ਰਾਜੀਵ ਸ਼ੁਕਲਾ ਦੀ ਮੌਜੂਦਗੀ 'ਚ ਇਹ ਸਨਮਾਨ ਸਮਾਰੋਹ ਹੋਇਆ।

7

ਇਸ ਦੌਰਾਨ ਪੂਰਾ ਗਰੀਨ ਪਾਰਕ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉਠਿਆ।

8

ਟੀਮ ਇੰਡੀਆ ਦੇ 500ਵੇਂ ਟੈਸਟ ਮੈਚ ਦੇ ਖਾਸ ਮੌਕੇ 'ਤੇ ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ 'ਚ ਉੱਤਰ ਪ੍ਰਦੇਸ਼ ਦੇ ਗਵਰਨਰ ਰਾਮਨਈਕ ਨੇ ਕਪਿਲ ਦੇਵ, ਦਿਲੀਪ ਵੈਂਗਸਰਕਰ, ਸੁਨੀਲ ਗਵਾਸਕਰ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਅਤੇ ਮਹੇਂਦਰ ਸਿੰਘ ਧੋਨੀ ਸਮੇਤ ਸਾਬਕਾ ਟੈਸਟ ਕਪਤਾਨਾ ਨੂੰ ਸਨਮਾਨਿਤ ਕੀਤਾ।

9

10

ਹਾਲਾਂਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਹਲਕੀ ਬਰਸਾਤ ਨੇ ਦਰਸ਼ਕਾਂ ਨੂੰ ਪਰੇਸ਼ਾਨ ਜਰੂਰ ਕੀਤਾ ਪਰ ਜਲਦੀ ਹੀ ਮੈਚ ਸ਼ੁਰੂ ਹੋ ਗਿਆ।

11

500ਵੇਂ ਟੈਸਟ ਦੇ ਇਸ ਖਾਸ ਮੌਕੇ 'ਤੇ ਰਾਸ਼ਟਰਗਾਨ ਵੀ ਹੋਇਆ ਅਤੇ ਇਸ ਮੌਕੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵੀ ਭਾਵੁਕ ਨਜਰ ਆਏ।

12

13

14

ਗਵਰਨਰ ਨੇ ਸਾਰੇ ਸਾਬਕਾ ਕਪਤਾਨਾ ਨੂੰ ਸ਼ਾਲ ਅਤੇ ਮੋਮੈਂਟੋ ਦੇਕੇ ਸਨਮਾਨਿਤ ਕੀਤਾ। ਸਾਬਕਾ ਮਹਿਲਾ ਕ੍ਰਿਕਟਰਸ ਨੂੰ ਵੀ ਸਨਮਾਨਿਤ ਕੀਤਾ ਗਿਆ।

15

  • ਹੋਮ
  • ਖੇਡਾਂ
  • ਇਤਿਹਾਸਿਕ ਮੌਕੇ 'ਤੇ ਕਪਤਾਨਾਂ ਦਾ ਸਨਮਾਨ
About us | Advertisement| Privacy policy
© Copyright@2026.ABP Network Private Limited. All rights reserved.