✕
  • ਹੋਮ

ਬਾਦਲ ਸਰਕਾਰ ਨੇ 9 ਖਿਡਾਰੀਆਂ ਨੂੰ DSP ਬਣਾਇਆ

ਏਬੀਪੀ ਸਾਂਝਾ   |  26 Dec 2016 01:38 PM (IST)
1

ਪੰਜਾਬ ਦੇ 9 ਦਿੱਗਜ ਖਿਡਾਰੀਆਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ DSP ਦੇ ਅਹੁਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ। ਏਸ਼ੀਅਨ ਗੇਮਸ ਅਤੇ ਕਾਮਨਵੈਲਥ ਗੇਮਸ 'ਚ ਭਾਰਤ ਦਾ ਨਾਮ ਚਮਕਾਉਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਉਪ-ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫਰੈਂਸ ਕਰ ਨਿਯੁਕਤੀ ਪੱਤਰ ਸੌਂਪੇ।

2

2. ਏਸ਼ੀਅਨ ਗੇਮਸ ਗੋਲਡ ਮੈਡਲਿਸਟ ਹਾਕੀ ਖਿਡਾਰੀ - ਆਕਾਸ਼ਦੀਪ ਸਿੰਘ

3

4. ਏਸ਼ੀਅਨ ਗੇਮਸ ਗੋਲਡ ਮੈਡਲਿਸਟ ਹਾਕੀ ਖਿਡਾਰੀ - ਰਮਨਦੀਪ ਸਿੰਘ

4

7. ਏਸ਼ੀਅਨ ਗੇਮਸ ਗੋਲਡ ਮੈਡਲਿਸਟ ਹਾਕੀ ਖਿਡਾਰੀ - ਸਰਵਣਜੀਤ ਸਿੰਘ

5

3. ਏਸ਼ੀਅਨ ਗੇਮਸ ਗੋਲਡ ਮੈਡਲਿਸਟ ਹਾਕੀ ਖਿਡਾਰੀ - ਮਨਪ੍ਰੀਤ ਸਿੰਘ

6

7

ਜਿਹੜੇ ਖਿਡਾਰੀਆਂ ਨੂੰ ਬਤੌਰ DSP ਨਿਯੁਕਤੀ ਪੱਤਰ ਮਿਲੇ ਉਨ੍ਹਾਂ ਖਿਡਾਰੀਆਂ ਦੀ ਲਿਸਟ ਇਸ ਪ੍ਰਕਾਰ ਹੈ। 1. 3 ਵਾਰ ਦੀ ਏਸ਼ੀਅਨ ਗੇਮਸ ਅਤੇ ਕਾਮਨਵੈਲਥ ਖੇਡਾਂ ਦੀ ਗੋਲਡ ਮੈਡਲਿਸਟ - ਮਨਦੀਪ ਕੌਰ

8

6. ਏਸ਼ੀਅਨ ਗੇਮਸ ਗੋਲਡ ਮੈਡਲਿਸਟ ਹਾਕੀ ਖਿਡਾਰੀ - ਧਰਮਵੀਰ ਸਿੰਘ

9

ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਇੱਕ ਪ੍ਰੈਸ ਕਾਨਫਰੈਂਸ ਰੱਖੀ ਗਈ ਸੀ ਜਿਸ 'ਚ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਉਪ-ਮੁੱਖਮੰਤਰੀ ਨੇ ਨਿਯੁਕਤੀ ਪੱਤਰ ਦਿੱਤੇ। ਇਆ ਮੌਕੇ ਮੌਜੂਦ ਖਿਡਾਰੀਆਂ ਨੇ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਤਾਰੀਫ ਕੀਤੀ।

10

8. ਏਸ਼ੀਅਨ ਖੇਡਾਂ ਦੀ ਸਿਲਵਰ ਮੈਡਲਿਸਟ ਅਥਲੀਟ - ਖੁਸ਼ਬੀਰ ਕੌਰ 9. ਏਸ਼ੀਅਨ ਗੇਮਸ 'ਚ ਕਾਂਸੀ ਦਾ ਤਗਮਾ ਜੇਤੂ ਖਿਡਾਰਨ - ਅਮਨਦੀਪ ਕੌਰ

11

12

13

14

5. ਏਸ਼ੀਅਨ ਗੇਮਸ ਗੋਲਡ ਮੈਡਲਿਸਟ ਹਾਕੀ ਖਿਡਾਰੀ - ਗੁਰਵਿੰਦਰ ਸਿੰਘ ਚੰਦੀ

  • ਹੋਮ
  • ਖੇਡਾਂ
  • ਬਾਦਲ ਸਰਕਾਰ ਨੇ 9 ਖਿਡਾਰੀਆਂ ਨੂੰ DSP ਬਣਾਇਆ
About us | Advertisement| Privacy policy
© Copyright@2026.ABP Network Private Limited. All rights reserved.