✕
  • ਹੋਮ

ਪਤਨੀ ਪ੍ਰੈਗਨੈਂਟ ਹੋਈ, ਤਾਂ ਬਣਾਏ ਨਾਜਾਇਜ਼ ਸੰਬੰਧ

ਏਬੀਪੀ ਸਾਂਝਾ   |  19 Nov 2016 03:46 PM (IST)
1

ਜ਼ੇ ਜਿੰਗਫੈਂਗ

2

ਜ਼ਹਾਓ ਯਾਕੀ

3

4

ਜ਼ਹਾਓ ਯਾਕੀ

5

6

7

8

ਜ਼ੇ ਜਿੰਗਫੈਂਗ

9

ਲਿਨ ਡਾਨ - ਜ਼ਹਾਓ ਯਾਕੀ

10

ਲਿਨ ਦੇ ਨਜਾਇਜ਼ ਸੰਬੰਧ ਦੀਆਂ ਤਸਵੀਰਾਂ ਅਤੇ GIF ਸੋਸ਼ਲ ਮੀਡੀਆ 'ਚ ਵਾਇਰਲ ਹੋ ਗਏ ਹਨ।

11

ਇਸਤੋਂ ਬਾਅਦ ਲਿਨ ਡਾਨ ਨੇ ਵੇਇਬੋ 'ਤੇ ਆਪਣਾ ਪੱਖ ਰਖਦਿਆਂ ਕਿਹਾ ਕਿ ਇੱਕ ਪੁਰੁਸ਼ ਵਜੋਂ ਓਹ ਆਪਣੇ ਨਜਾਇਜ਼ ਸੰਬੰਧਾਂ ਦਾ ਬਚਾਅ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਦੁਖ ਹੋਇਆ ਹੈ।

12

ਜਾਣਕਾਰੀ ਤੋਂ ਬਾਅਦ ਲਿਨ ਡਾਨ ਦੇ 2 ਸਪਾਂਸਰਸ ਨੇ ਵੀ ਉਸ ਨਾਲ ਕਰਾਰ ਖਤਮ ਕਰ ਦਿੱਤਾ ਹੈ। ਵਿਸ਼ਵ ਦੇ ਨੰਬਰ 3 ਖਿਡਾਰਨ ਲਿਨ ਡਾਨ ਸਾਲ 2008 ਅਤੇ 2012 ਦੇ ਓਲੰਪਿਕ ਚੈਂਪੀਅਨ ਹਨ।

13

ਇੱਕ ਮਾਡਲ ਨਾਲ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲਿਨ ਨੇ ਆਪਣੀ ਪਤਨੀ ਅਤੇ ਫੈਨਸ ਤੋਂ ਮੁਆਫੀ ਮੰਗੀ ਹੈ।

14

ਖਾਸ ਗੱਲ ਇਹ ਹੈ ਕਿ ਇਸ ਦੌਰਾਨ ਲਿਨ ਡਾਨ ਦੀ ਪਤਨੀ ਜ਼ੇ ਜਿੰਗਫੈਂਗ ਪ੍ਰੈਗਨੈਂਟ ਸੀ।

15

ਦਿੱਗਜ ਚੀਨੀ ਸ਼ਟਲਰ ਲਿਨ ਡਾਨ ਨੇ ਆਪਣੀ ਪਤਨੀ ਦੇ ਪ੍ਰੈਗਨੈਂਟ ਹੋਣ ਦੌਰਾਨ ਬਣਾਏ ਨਜਾਇਜ਼ ਸੰਬੰਧਾਂ ਲਈ ਮੁਆਫੀ ਮੰਗੀ ਹੈ।

16

ਮਾਡਲ ਦੀ ਪਛਾਣ ਅਦਾਕਾਰਾ ਜ਼ਹਾਓ ਯਾਕੀ ਵਜੋਂ ਹੋਈ। ਅਕਤੂਬਰ ਦੀਆਂ ਇਨ੍ਹਾਂ ਤਸਵੀਰਾਂ 'ਚ ਹੋਟਲ ਦੇ ਕਮਰੇ 'ਚ ਲਿਨ ਨੂੰ ਮਾਡਲ ਜ਼ਹਾਓ ਯਾਕੀ ਨਾਲ ਇਤਰਾਜਯੋਗ ਹਾਲਾਤਾਂ 'ਚ ਵਿਖਾਇਆ ਗਿਆ ਹੈ।

17

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਰਤਾਵ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਤੋਂ ਵੀ ਮੁਆਫੀ ਮੰਗੀ।

18

19

20

ਮਨੋਰੰਜਨ ਨਾਲ ਜੁੜੇ ਖੇਤਰ ਤੋਂ ਕਿਸੇ ਸ਼ਖਸ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕੀਤਾ ਹੈ। ਤਸਵੀਰਾਂ ਪੋਸਟ ਕਰਨ ਵਾਲੇ ਸ਼ਖਸ ਨੇ ਆਪਣੀ ਪਛਾਣ ਡਿਟੈਕਟਿਵ ਜ਼ਹਾਓ ਦੇ ਰੂਪ 'ਚ ਕੀਤੀ। ਜਲਦੀ ਹੀ ਫੈਨਸ ਨੇ ਲਿਨ ਡਾਨ ਦੇ ਨਾਲ ਤਸਵੀਰਾਂ 'ਚ ਆਈ ਮਾਡਲ ਨੂੰ ਵੀ ਪਛਾਣ ਲਿਆ।

21

'ਲਿਨ ਡਾਨ ਅਫੇਅਰ' ਦੇ ਹੈਸ਼ਟੈਗ ਵਾਲੇ ਪੇਜ ਨੂੰ ਜਲਦੀ ਹੀ 10ਲੱਖ ਤੋਂ ਵਧ ਲੋਕਾਂ ਨੇ ਵੇਖ ਲਿਆ ਸੀ। ਕਈ ਲੋਕਾਂ ਨੇ ਕਮੈਂਟ ਕੀਤਾ ਕਿ ਲਿਨ ਨੇ ਕੋਰਟ 'ਤੇ ਮੈਚ ਜਿੱਤੇ ਪਰ ਉਨ੍ਹਾਂ ਨੇ ਆਪਣੇ ਫੈਨਸ ਨੂੰ ਨਿਰਾਸ਼ ਕਰ ਦਿੱਤਾ।

22

ਜ਼ੇ ਜਿੰਗਫੈਂਗ ਵੀ ਬੈਡਮਿੰਟਨ ਖਿਡਾਰਨ ਹੈ ਅਤੇ 2 ਵਾਰ ਦੀ ਵਿਸ਼ਵ ਚੈਂਪੀਅਨ ਹੈ। ਜ਼ੇ ਨੇ 4 ਨਵੰਬਰ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ।

23

ਜ਼ੇ ਜਿੰਗਫੈਂਗ

24

ਇਸ ਖਬਰ ਨੂੰ ਅਤੇ ਲਿਨ ਡਾਨ ਦੀਆਂ ਤਸਵੀਰਾਂ ਨੂੰ ਵੇਇਬੋ ਨਾਮ ਦੀ ਵੈਬਸਾਈਟ ਨੇ ਲੀਕ ਕੀਤਾ।

25

26

27

28

29

  • ਹੋਮ
  • ਖੇਡਾਂ
  • ਪਤਨੀ ਪ੍ਰੈਗਨੈਂਟ ਹੋਈ, ਤਾਂ ਬਣਾਏ ਨਾਜਾਇਜ਼ ਸੰਬੰਧ
About us | Advertisement| Privacy policy
© Copyright@2025.ABP Network Private Limited. All rights reserved.