✕
  • ਹੋਮ

ਦੁਖੀ ਹੋਏ ਅਫਰੀਦੀ ਨੂੰ ਪ੍ਰਧਾਨਮੰਤਰੀ ਮੋਦੀ ਤੋਂ ਮਿਲੇਗੀ ਮਦਦ !

ਏਬੀਪੀ ਸਾਂਝਾ   |  22 Dec 2016 06:11 PM (IST)
1

2

ਪਾਕਿਸਤਾਨੀ ਅਖਬਾਰ ਜੰਗ ਨੇ ਅਫਰੀਦੀ ਦੇ ਹਵਾਲੇ ਤੋਂ ਲਿਖਿਆ ਕਿ 'ਇਹ ਘਟਨਾ ਸ਼ਰਮਨਾਕ ਹੈ। ਕ੍ਰਿਕਟ ਦੀ ਖੇਡ ਨਾਲ ਰਾਜਨੀਤੀ ਹੋਣਾ ਦੁਖਦਾਈ ਹੈ।'

3

ਅਫਰੀਦੀ ਨੇ ਕਿਹਾ ਕਿ ਓਹ ਪ੍ਰਧਾਨਮੰਤਰੀ ਮੋਦੀ ਨੂੰ ਇਸ ਮਾਮਲੇ 'ਚ ਫੈਨ ਦੀ ਰਿਹਾਈ ਕਰਵਾਉਣ ਲਈ ਮੰਗ ਕਰਨਗੇ।

4

5

21 ਸਾਲ ਦੇ ਰਿਪੋਨ ਚੌਧਰੀ ਨੇ ਅਸਮ 'ਚ 1 ਮੈਚ ਦੌਰਾਨ ਅਫਰੀਦੀ ਦੇ ਨਾਮ ਦੀ ਜਰਸੀ ਪਾਈ ਸੀ। ਇਸੇ ਕਾਰਨ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ।

6

ਖਬਰਾਂ ਮੁਤਾਬਿਕ ਬੀ.ਜੇ.ਪੀ. ਦੀ ਲੋਕਲ ਯੂਥ ਵਿੰਗ ਨੇ ਰਿਪੋਨ ਦੀ ਸ਼ਿਕਾਇਤ ਕੀਤੀ ਸੀ ਜਿਸਤੋਂ ਬਾਅਦ ਉਸਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ।

7

ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਭਾਰਤ 'ਚ ਆਪਣੇ ਇੱਕ ਫੈਨ ਦੀ ਗਿਰਫਤਾਰੀ ਤੋਂ ਦੁਖੀ ਹਨ। ਅਫਰੀਦੀ ਨੇ ਆਪਣੇ ਫੈਨ ਦੀ ਗਿਰਫਤਾਰੀ ਨੂੰ ਇੱਕ ਸ਼ਰਮਨਾਕ ਘਟਨਾ ਦਸਿਆ ਹੈ।

8

ਉਨ੍ਹਾਂ ਨੇ ਕਿਹਾ ਕਿ ਓਹ ਆਪਣੇ ਫੈਨ ਦੀ ਰਿਹਾਈ ਲਈ ਪ੍ਰਧਾਨਮੰਤਰੀ ਮੋਦੀ ਨੂੰ ਅਪੀਲ ਕਰਨਗੇ।

  • ਹੋਮ
  • ਖੇਡਾਂ
  • ਦੁਖੀ ਹੋਏ ਅਫਰੀਦੀ ਨੂੰ ਪ੍ਰਧਾਨਮੰਤਰੀ ਮੋਦੀ ਤੋਂ ਮਿਲੇਗੀ ਮਦਦ !
About us | Advertisement| Privacy policy
© Copyright@2026.ABP Network Private Limited. All rights reserved.