✕
  • ਹੋਮ

ਕਿਹੜੀ ਭੈਣ ਮਾਰੇਗੀ ਬਾਜ਼ੀ ?

ਏਬੀਪੀ ਸਾਂਝਾ   |  28 Jan 2017 12:19 PM (IST)
1

2

ਆਸਟ੍ਰੇਲੀਅਨ ਓਪਨ ਗਰੈਂਡ ਸਲੈਮ 'ਚ ਸ਼ਨੀਵਾਰ ਦਾ ਦਿਨ ਬੇਹਦ ਖਾਸ ਹੈ। ਅੱਜ ਮਹਿਲਾ ਸਿੰਗਲਸ ਕੈਟੇਗਰੀ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ।

3

4

ਇਹ 8 ਸਾਲ ਬਾਅਦ ਪਹਿਲਾ ਮੌਕਾ ਹੈ ਜਦ ਵਿਲੀਅਮ ਭੈਣਾਂ ਕਿਸੇ ਗਰੈਂਡ ਸਲੈਮ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ।

5

ਉਸ ਮੌਕੇ ਸੇਰੇਨਾ ਵਿਲੀਅਮਸ ਨੇ ਬਾਜ਼ੀ ਮਾਰੀ ਸੀ। ਉਸ ਮੈਚ 'ਚ ਸੇਰੇਨਾ ਵਿਲੀਅਮਸ ਨੇ 7-6, 6-2 ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।

6

7

ਪਰ ਇਹ ਮੈਚ ਇਸਲਈ ਵੀ ਖਾਸ ਹੈ ਕਿ ਇਸ ਮੈਚ 'ਚ ਟੱਕਰ ਭੈਣਾਂ ਵਿਚਾਲੇ ਹੋਣ ਜਾ ਰਹੀ ਹੈ। ਅੱਜ ਦੇ ਫਾਈਨਲ 'ਚ ਸੇਰੇਨਾ ਵਿਲੀਅਮਸ ਅਤੇ ਵੀਨਸ ਵਿਲੀਅਮਸ ਵਿਚਾਲੇ ਖਿਤਾਬੀ ਭਿੜੰਤ ਹੋਵੇਗੀ।

8

ਇਸਤੋਂ ਪਹਿਲਾਂ ਸਾਲ 2009 'ਚ ਵਿਲੀਅਮ ਸਿਸਟਰਸ ਨੇ ਵਿੰਬੈਲਡਨ ਗਰੈਂਡ ਸਲੈਮ ਦੇ ਫਾਈਨਲ 'ਚ ਟੱਕਰ ਲਈ ਸੀ।

9

ਸੇਰੇਨਾ ਵਿਲੀਅਮਸ ਨੇ 22 ਅਤੇ ਵੀਨਸ ਵਿਲੀਅਮਸ ਨੇ 7 ਗਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤੇ ਹਨ। ਹੁਣ ਦੋਨੇ ਖਿਡਾਰਨਾ ਦੇ ਫੈਨਸ ਇਸੇ ਉਡੀਕ 'ਚ ਹਨ ਕਿ ਇਸ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਵਿਲੀਅਮ ਸਿਸਟਰਸ ਚੋਂ ਕਿਸਦੇ ਨਾਮ ਹੁੰਦਾ ਹੈ।

10

  • ਹੋਮ
  • ਖੇਡਾਂ
  • ਕਿਹੜੀ ਭੈਣ ਮਾਰੇਗੀ ਬਾਜ਼ੀ ?
About us | Advertisement| Privacy policy
© Copyright@2026.ABP Network Private Limited. All rights reserved.