ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ, ਲੋਕ ਕਹਿਣ ਲੱਗੇ ਮਹਿਲਾ Hulk
ਇੱਕ ਧਾਰਨਾ ਬਣੀ ਹੋਈ ਹੈ ਕਿ ਜੇਕਰ ਕੋਈ ਮਹਿਲਾ ਬਾਡੀਬਿਲਡਿੰਗ ਕਰਦੀ ਹੈ ਤਾਂ ਓਹ ਆਪਣੀ ਖੂਬਸੂਰਤੀ ਗਵਾ ਬੈਠਦੀ ਹੈ।
Download ABP Live App and Watch All Latest Videos
View In Appਪਰ ਜੂਲੀਆ ਨਾਲ ਅਜਿਹਾ ਨਹੀ ਹੈ। ਜੂਲੀਆ ਕੋਲ ਤਾਕਤ ਦੇ ਨਾਲ-ਨਾਲ ਗਜਬ ਦੀ ਖੂਬਸੂਰਤੀ ਵੀ ਹੈ।
ਉਸਨੂੰ ਪਹਿਲੀ ਝਲਕ 'ਚ ਵੇਖ ਕੇ ਦਰਸ਼ਕ ਹੈਰਾਨ ਹੋ ਜਾਂਦੇ ਹਨ ਕਿ ਆਖਿਰ ਕੋਈ ਬਾਡੀਬਿਲਡਰ ਇੰਨੀ ਖੂਬਸੂਰਤ ਕਿਵੇਂ ਹੋ ਸਕਦੀ ਹੈ।
ਆਮ ਤੌਰ 'ਤੇ ਕਿਸੇ ਵੀ ਖੂਬਸੂਰਤ ਮਹਿਲਾ ਨੂੰ ਵੇਖਣ ਵਾਲੇ ਉਸਦੀ ਖੂਬਸੂਰਤੀ ਨੂੰ ਹੀ ਨਿਹਾਰਦੇ ਹਨ।
ਜੂਲੀਆ ਫਿਲਹਾਲ 3 ਪਾਵਰਲਿਫਟਿੰਗ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਚੁੱਕੀ ਹੈ ਅਤੇ ਓਹ ਅਜੇ ਹੋਰ ਵੱਡੇ ਕਾਰਨਾਮੇ ਕਰਕੇ ਵਿਖਾਉਣਾ ਚਾਹੁੰਦੀ ਹੈ।
ਜੂਲੀਆ ਦਾ ਖੂਬਸੂਰਤ ਹੋਣ ਦੇ ਨਾਲ-ਨਾਲ ਤਾਕਤਵਰ ਹੋਣਾ ਹੀ ਉਸਦੀ ਸਭ ਤੋਂ ਵੱਡੀ ਖੂਬੀ ਹੈ।
Julia’s measurements
ਪਰ ਰੂਸ ਦੀ ਇੱਕ ਹਸੀਨਾ ਅਜੇਹੀ ਹੈ ਜਿਸਨੂੰ ਵੇਖਣ ਤੋਂ ਬਾਅਦ ਹਰ ਕੋਈ ਉਸਦੀ ਤਾਕਤ ਦੀ ਗੱਲ ਕਰਦਾ ਹੈ।
Weight: 65kg
Height: 5ft 5inch
Biceps 15inch
Marital Status - Unmarried
Nationality - Russian
Waist: 26inch
Chest: 39inch
Thigh: 26inch
Diet - 5/6 small meals per day
ਰੂਸ ਦੀ ਜੂਲੀਆ ਵਿਨਸ ਨੇ 20 ਸਾਲ ਦੀ ਛੋਟੀ ਉਮਰ 'ਚ ਤਾਕਤ ਅਤੇ ਖੂਬਸੂਰਤੀ ਦਾ ਅਜਿਹਾ ਸੁਮੇਲ ਬਣਾਇਆ ਹੈ ਕਿ ਹਰ ਕੋਈ ਉਸਨੂੰ ਵੇਖ ਹੈਰਾਨ ਰਹਿ ਜਾਂਦਾ ਹੈ।
Pelvis: 40inch
ਕੁਝ ਲੋਕ ਜੂਲੀਆ ਨੂੰ ਤਾਕਤਵਰ ਬਾਰਬੀ ਡੌਲ ਵੀ ਕਹਿੰਦੇ ਹਨ। ਜੂਲੀਆ ਦੀ ਇੰਸਟਾਗਰਾਮ 'ਤੇ ਫੈਨ ਫੌਲੋਇੰਗ ਲਗਭਗ 50 ਹਜ਼ਾਰ ਹੈ।
Food - Chicken, Rice, Vegetables, Eggs, Cheese
- - - - - - - - - Advertisement - - - - - - - - -