✕
  • ਹੋਮ

ਬਾਲੀਵੁੱਡ ਦਾ ਗਲੈਮਰ ਵੀ ਸਿੰਧੂ ਦਾ ਫੈਨ

ਏਬੀਪੀ ਸਾਂਝਾ   |  20 Aug 2016 08:34 AM (IST)
ਬਾਲੀਵੁੱਡ ਦਾ ਗਲੈਮਰ ਵੀ ਸਿੰਧੂ ਦਾ ਫੈਨ

ਰੀਓ ਓਲੰਪਿਕਸ 'ਚ ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ। ਸਿੰਧੂ ਨੇ ਫਾਈਨਲ 'ਚ ਵੀ ਧਮਾਕੇਦਾਰ ਖੇਡ ਵਿਖਾਇਆ ਪਰ ਦੇਸ਼ ਲਈ ਸਿੰਧੂ ਦਾ ਗੋਲਡ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਗੋਲਡ ਚਾਹੇ ਨਾ ਜਿੱਤਿਆ ਹੋਵੇ ਪਰ ਸਿੰਧੂ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਇੱਕੋ ਨਾਮ ਹੈ, ਪੀ.ਵੀ. ਸਿੰਧੂ। ਪੂਰਾ ਦੇਸ਼ ਸਿੰਧੂ 'ਤੇ ਮਾਣ ਕਰ ਰਿਹਾ ਹੈ ਅਤੇ ਨੇਤਾ, ਅਭਿਨੇਤਾ ਅਤੇ ਖਿਡਾਰੀਆਂ ਨੇ ਵੀ ਸਿੰਧੂ ਨੂੰ ਸਲਾਮ ਕੀਤਾ ਹੈ।

1

2

3

4

Follow Twinkle KhannaVerified account ‏@mrsfunnybones She played magnificently and made India proud #PVSindhu #GirlCrush

5

Follow Shreya GhoshalVerified account ‏@shreyaghoshal Proud proud!! Our champion does settle for a silver but she is worth many golds! She is our girl! Indiaaaa be proud of ur daughter #PVSindhu

6

Deepika Padukone

7

Follow Deepika PadukoneVerified account ‏@deepikapadukone what an epic epic match!the best I've seen in a while!Congratulations @Pvsindhu1 & #PullelaGopichand #Rio2016

8

Follow Lara Dutta BhupathiVerified account ‏@LaraDutta Hear a nation roar for you tonite #PVSindhu !! God bless

9

Lara Dutta

10

Follow Dia MirzaVerified account ‏@deespeak India will NOT forget this match. What SPIRIT!!! Absolutely awesome. #PVSindhu #Silver #Ind #Olympics #Rio2016 #Proud #Badminton

11

Dia Mirza

12

Follow Chitrangda SinghVerified account ‏@IChitrangda Bow down to this talent .. n spirit #PVSindhu @Rio2016_en .. Big fan !! So proud ! ????????????

13

Follow Anushka SharmaVerified account ‏@AnushkaSharma What a game ???? !Congratulations @Pvsindhu1 on d Silver.Much much respect 4 ur spirited performance & sportswomanship ????????#PVSindhu

14

15

Follow Alia BhattVerified account ‏@aliaa08 You go girl!!!!! Making EVERY one of us proud!!!! Congratulations #PVSindhu #SinduWinsSilver #Rio2016 shineeee onnnnnnn ⭐️⭐️⭐️

16

Alia Bhatt

17

Twinkle Khanna

18

ਰੀਓ ਓਲੰਪਿਕਸ 'ਚ ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ। ਸਿੰਧੂ ਨੇ ਫਾਈਨਲ 'ਚ ਵੀ ਧਮਾਕੇਦਾਰ ਖੇਡ ਵਿਖਾਇਆ ਪਰ ਦੇਸ਼ ਲਈ ਸਿੰਧੂ ਦਾ ਗੋਲਡ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਗੋਲਡ ਚਾਹੇ ਨਾ ਜਿੱਤਿਆ ਹੋਵੇ ਪਰ ਸਿੰਧੂ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਇੱਕੋ ਨਾਮ ਹੈ, ਪੀ.ਵੀ. ਸਿੰਧੂ। ਪੂਰਾ ਦੇਸ਼ ਸਿੰਧੂ 'ਤੇ ਮਾਣ ਕਰ ਰਿਹਾ ਹੈ ਅਤੇ ਨੇਤਾ, ਅਭਿਨੇਤਾ ਅਤੇ ਖਿਡਾਰੀਆਂ ਨੇ ਵੀ ਸਿੰਧੂ ਨੂੰ ਸਲਾਮ ਕੀਤਾ ਹੈ।

19

ਸਿੰਧੂ ਓਲੰਪਿਕਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਹੈ। ਸਿੰਧੂ ਬੈਡਮਿੰਟਨ ਦੀ ਖੇਡ 'ਚ ਓਲੰਪਿਕ ਫਾਈਨਲ 'ਚ ਐਂਟਰੀ ਕਰਨ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਹੈ। ਸਿੰਧੂ ਨੇ ਓਹ ਕਰ ਵਿਖਾਇਆ ਹੈ ਜੋ ਹੁਣ ਤਕ ਕੋਈ ਨਹੀਂ ਕਰ ਪਾਇਆ ਸੀ। ਖਿਤਾਬੀ ਮੁਕਾਬਲੇ 'ਚ ਸਿੰਧੂ ਨੂੰ ਸਪੇਨ ਦੀ ਕੈਰੋਲੀਨਾ ਮਰੀਨ ਨੇ 19-21, 21-12, 21-15 ਨਾਲ ਮਾਤ ਦਿੱਤੀ। ਸਿੰਧੂ ਦੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਸੋਨੀਆ ਗਾਂਧੀ ਟਵਿੰਕਲ ਖੰਨਾ, ਅਨੁਸ਼ਕਾ ਸ਼ਰਮਾ ਅਤੇ ਕਈ ਹੋਰ ਬਾਲੀਵੁਡ ਐਕਟਰੈਸਿਜ਼ ਨੇ ਸਿੰਧੂ ਨੇ ਇਸ ਤਗਮੇ ਲਈ ਅਤੇ ਦੇਸ਼ ਲਈ ਇਤਿਹਾਸ ਰਚਣ ਲਈ ਧੰਨਵਾਦ ਕੀਤਾ।

20

ਟਵੀਟਸ

  • ਹੋਮ
  • ਖੇਡਾਂ
  • ਬਾਲੀਵੁੱਡ ਦਾ ਗਲੈਮਰ ਵੀ ਸਿੰਧੂ ਦਾ ਫੈਨ
About us | Advertisement| Privacy policy
© Copyright@2026.ABP Network Private Limited. All rights reserved.