✕
  • ਹੋਮ

ਭਾਰਤ ਦੀ ਸਭ ਤੋਂ ਖੂਬਸੂਰਤ ਗਾਲਫਰ ?

ਏਬੀਪੀ ਸਾਂਝਾ   |  03 Oct 2016 05:09 PM (IST)
ਭਾਰਤ ਦੀ ਸਭ ਤੋਂ ਖੂਬਸੂਰਤ ਗਾਲਫਰ ?
1

2

ਸ਼ਰਮੀਲਾ ਨਿਕੋਲੈਟ ਜਿਮ ਦੀ ਵੀ ਸ਼ੌਕੀਨ ਹੈ ਅਤੇ ਉਸਦੇ ਟਵਿਟਰ ਅਤੇ ਇੰਸਟਾਗਰਾਮ ਅਕਾਊਂਟ 'ਤੇ ਆਮ-ਤੌਰ 'ਤੇ ਜਿਮਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੁੰਦੀਆਂ ਹਨ।

3

ਭਾਰਤ 'ਚ ਗਾਲਫ ਦੀ ਖੇਡ ਨੂੰ ਬਹੁਤ ਜਾਦਾ ਪਸੰਦ ਨਹੀਂ ਕੀਤਾ ਜਾਂਦਾ।

4

ਸ਼ਰਮੀਲਾ ਨੂੰ ਜੇਕਰ ਕੋਈ ਵੀ ਵੇਖਦਾ ਹੈ ਤਾਂ ਉਸਨੂੰ ਪਹਿਲੀ ਝਲਕ 'ਤੇ ਸੁਪਰ-ਮਾਡਲ ਦਾ ਭੁਲੇਖਾ ਪੈਣਾ ਪੱਕਾ ਹੈ।

5

ਸ਼ਰਮੀਲਾ ਦੇ ਪਿਤਾ ਮਾਰਕ ਨਿਕੋਲੈਟ ਫਰੈਂਚ ਹਨ ਜਦਕਿ ਉਨ੍ਹਾਂ ਦੀ ਮਾਂ ਸੁਰੇਖਾ ਨਿਕੋਲੈਟ ਬੈਂਗਲੌਰ ਤੋਂ ਹੈ।

6

ਮਹਿਲਾ ਗਾਲਫ ਐਸੋਸੀਏਸ਼ਨ ਹੇਠ ਖੇਡਦੇ ਹੋਏ ਸ਼ਰਮੀਲਾ ਕੋਲ ਕੁਲ 11 ਖਿਤਾਬ ਹਨ।

7

ਪਰ ਭਾਰਤ ਦੀ ਇੱਕ ਮਹਿਲਾ ਗਾਲਫਰ ਦਾ ਨਾਮ ਜਦ ਆਉਂਦਾ ਹੈ ਤਾਂ ਇਸ ਖੇਡ ਨੂੰ ਪਸੰਦ ਨਾ ਕਰਨ ਵਾਲੇ ਦਰਸ਼ਕ ਵੀ ਇਸ ਖੇਡ ਨੂੰ ਵੇਖਣ ਲਈ ਤਿਆਰ ਹੋ ਜਾਂਦੇ ਹਨ।

8

ਹਾਲ 'ਚ ਸ਼ਰਮੀਲਾ ਨਿਕੋਲੈਟ ਨੇ ਯੁਵਰਾਜ ਸਿੰਘ ਦੇ ਫੈਸ਼ਨ ਬਰੈਂਡ 'YouWecan' ਦੇ ਲਾਂਚ 'ਤੇ ਵੀ ਸ਼ਿਰਕਤ ਕੀਤੀ ਅਤੇ ਰੈਂਪ ਵਾਕ ਕਰਦੀ ਸ਼ਰਮੀਲਾ ਨੂੰ ਵੇਖ ਹਰ ਕੋਈ ਉਸਨੂੰ ਸੁਪਰ-ਮਾਡਲ ਹੀ ਸਮਝ ਰਿਹਾ ਸੀ।

9

ਇਸ ਮਹਿਲਾ ਗਾਲਫਰ ਦਾ ਨਾਮ ਹੈ ਸ਼ਰਮੀਲਾ ਨਿਕੋਲੈਟ।

10

ਇਸ ਖੇਡ ਨੂੰ ਖੇਡਣ ਵਾਲਿਆਂ ਅਤੇ ਵੇਖਣ ਵਾਲਿਆਂ ਦੀ ਗਿਣਤੀ ਜਾਦਾ ਨਹੀਂ ਹੈ।

11

ਸ਼ਰਮੀਲਾ ਨਿਕੋਲੈਟ ਦੇ ਟਵਿਟਰ 'ਤੇ ਲਗਭਗ 3 ਲੱਖ ਫਾਲੋਅਰ ਹਨ। ਜਦਕਿ ਇੰਸਟਾਗਰਾਮ 'ਤੇ ਉਸਦੇ ਫਾਲੋਅਰਸ ਦੀ ਗਿਣਤੀ 90,000 ਤੋਂ ਵਧ ਹੈ।

12

ਪ੍ਰੋਫੈਸ਼ਨਲ ਗਾਲਫਿੰਗ - 2009

13

ਸਾਲ 2011 ਦੇ ਹੀਰੋ ਹੌਂਡਾ ਮਹਿਲਾ ਇੰਡੀਅਨ ਓਪਨ ਟੂਰਨਾਮੈਂਟ 'ਚ ਵੀ ਓਹ T22 'ਚ ਟਾਪ ਇੰਡੀਅਨ ਗਾਲਫਰ ਰਹੀ ਸੀ।

14

15

ਖੇਡ - ਗਾਲਫ

16

ਸ਼ਰਮੀਲਾ ਨਿਕੋਲੈਟ ਦੀ ਪ੍ਰਸਿੱਧੀ ਉਸਦਾ ਟਵਿਟਰ ਅਤੇ ਇੰਸਟਾਗਰਾਮ ਅਕਾਊਂਟ ਵੀ ਸਾਬਿਤ ਕਰਦਾ ਹੈ।

17

ਸ਼ਰਮੀਲਾ ਨੂੰ ਜਿੰਨਾ ਉਸਦੀ ਖੇਡ ਨੇ ਪੌਪੂਲਰ ਕੀਤਾ ਹੈ ਉਨ੍ਹਾਂ ਹੀ ਉਸਦੀ ਖੂਬਸੂਰਤੀ ਅਤੇ ਉਸਦੀ ਫਿਟਨੈਸ ਨੇ ਵੀ ਪੌਪੂਲਰ ਬਣਾ ਦਿੱਤਾ ਹੈ।

18

ਸ਼ਰਮੀਲਾ ਦੀ ਫਿਟਨੈਸ ਨੇ ਵੀ ਹਰ ਕਿਸੇ ਨੂੰ ਉਸਦੀ ਪ੍ਰਸ਼ੰਸਾ ਕਰਨ 'ਤੇ ਮਜਬੂਰ ਕਰ ਦਿੱਤਾ ਹੈ।

19

ਉਮਰ - 25 ਸਾਲ

20

ਜਨਮ - 12 ਮਾਰਚ 1991

21

ਸ਼ਰਮੀਲਾ ਨਿਕੋਲੈਟ ਇੰਡੋ-ਫਰੈਂਚ ਪਰਿਵਾਰ ਤੋਂ ਵਾਸਤਾ ਰਖਦੀ ਹੈ।

22

ਸ਼ਰਮੀਲਾ ਨਿਕੋਲੈਟ

23

24

ਸ਼ਰਮੀਲਾ ਨਿਕੋਲੈਟ ਨੇ ਗਾਲਫ ਦੀ ਖੇਡ 'ਚ ਵੀ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ ਹਨ। ਸ਼ਰਮੀਲਾ ਨੇ ਸਾਲ 21012 'ਚ ਹੀਰੋ-ਕੇ.ਜੀ.ਏ. ਟੂਰਨਾਮੈਂਟ 'ਚ ਜਿੱਤ ਦਰਜ ਕੀਤੀ ਸੀ।

25

ਕੱਦ - 5'11

26

ਪ੍ਰੋਫੈਸ਼ਨਲ ਜਿੱਤਾਂ - 11

27

28

29

30

31

32

33

34

35

36

37

38

39

40

  • ਹੋਮ
  • ਖੇਡਾਂ
  • ਭਾਰਤ ਦੀ ਸਭ ਤੋਂ ਖੂਬਸੂਰਤ ਗਾਲਫਰ ?
About us | Advertisement| Privacy policy
© Copyright@2026.ABP Network Private Limited. All rights reserved.