✕
  • ਹੋਮ

ਦਹਿਸ਼ਤਗਰਦਾਂ ਨੂੰ ਮਨੋਜ ਕੁਮਾਰ ਦਾ ਕਰਾਰਾ ਜਵਾਬ

ਏਬੀਪੀ ਸਾਂਝਾ   |  19 Sep 2016 03:41 PM (IST)
1

2

ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਤੋਂ 100 ਕਿੱਲੋਮੀਟਰ ਦੂਰ ਊਰੀ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ‘ਤੇ ਦੇਸ਼ ਗ਼ੁੱਸੇ ਵਿੱਚ ਹੈ। ਸਰਕਾਰ ਨੇ ਵੀ ਅੱਤਵਾਦ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਹਨ। ਦੇਸ਼ ਦੇ ਦਿੱਗਜ ਮੁੱਕੇਬਾਜ਼ ਮਨੋਜ ਕੁਮਾਰ ਨੂੰ ਵੀ ਇਸ ਹਮਲੇ ਨੇ ਡੂੰਗੀ ਸੱਟ ਪਹੁੰਚਾਈ ਹੈ।

3

ਮਨੋਜ ਕੁਮਾਰ ਵੀ ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਾਂਗ ਗੁੱਸੇ 'ਚ ਹਨ ਅਤੇ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਫੇਸਬੁਕ ਜਰੀਏ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ। ਮਨੋਜ ਕੁਮਾਰ ਨੇ ਆਪਣੇ ਮੈਸੇਜ 'ਚ ਲਿਖਿਆ ਕਿ ਸਮਾਂ ਆ ਗਿਆ ਹੈ ਕਿ ਗੋਲੀਆਂ ਦਾ ਜਵਾਬ ਗ੍ਰੇਨੇਡ ਨਾਲ ਦਿੱਤਾ ਜਾਵੇ।

4

ਗੌਤਮ ਗੰਭੀਰ ਦਾ ਟਵੀਟ

5

Follow Virender SehwagVerified account ‏@virendersehwag Very very heartbroken to hear about #UriAttack They are not Rebels,they are Terrorists. Terrorism must be answered appropriately

6

Follow Gautam GambhirVerified account ‏@GautamGambhir India shows restrain-Pakistan shows disdain. We offer solutions-they reply with ammunitions. Our soldiers die-they deny. No more. #uriattack

7

ਮਨੋਜ ਕੁਮਾਰ ਦਾ ਫੇਸਬੁਕ ਪੋਸਟ

8

ਵਿਜੇਂਦਰ ਸਿੰਘ ਦਾ ਟਵੀਟ - Follow Vijender SinghVerified account ‏@boxervijender Very sad news 17 soldiers martyred my condolence to the family ???????? #UriAttack if Pakistanis have chosen war.Let go for it???????? #IndianArmy

9

ਇਸਤੋਂ ਪਹਿਲਾਂ ਵਿਜੇਂਦਰ ਸਿੰਘ, ਵੀਰੇਂਦਰ ਸਹਿਵਾਗ ਅਤੇ ਗੌਤਮ ਗੰਭੀਰ ਵਰਗੇ ਦਿੱਗਜ ਖਿਡਾਰੀ ਵੀ ਇਸ ਮਾਮਲੇ 'ਚ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ।

10

ਵਿਰੇਂਦਰ ਸਹਿਵਾਗ ਦਾ ਟਵੀਟ

11

Boxer Manoj Kumar Page Liked · 19 hrs · Edited · एक बार फिर आतंकियों के हमले में हमारे सैनिकों को शहीद होना पड़ा । आज फिर हमने 17 जाबांज सिपाही खो दिए । सबसे पहले तो देश के लिए अपने प्राण न्योछावर करने वाले उन सैनिकों को मेरा नमन । हमारे सैनिक देश की रक्षा में दिन रात अपनी जान हथेली पर लेकर अपना कर्तव्य पूरी निष्ठां से निभाते हैं, यहाँ तक कि अपनी जान तक न्योछावर कर देते हैं । लेकिन हम हर बार कठोर सन्देश देते हैं और भूल जाते हैं । बयानबाजी होती है, ਪੂਰਾ ਮੈਸੇਜ ਪੜ੍ਹਨ ਲਈ ਕਲਿਕ ਕਰੋ - https://www.facebook.com/BoxerManojkumar/photos/a.207863885970315.47828.171606839596020/1108161925940502/?type=3&theater

12

  • ਹੋਮ
  • ਖੇਡਾਂ
  • ਦਹਿਸ਼ਤਗਰਦਾਂ ਨੂੰ ਮਨੋਜ ਕੁਮਾਰ ਦਾ ਕਰਾਰਾ ਜਵਾਬ
About us | Advertisement| Privacy policy
© Copyright@2026.ABP Network Private Limited. All rights reserved.