✕
  • ਹੋਮ

ਸਹਿਵਾਗ ਨੇ ਵੈਸਟ ਇੰਡੀਜ਼ ਨੂੰ ਦਰੜਿਆ

ਏਬੀਪੀ ਸਾਂਝਾ   |  08 Dec 2016 03:15 PM (IST)
1

ਵੀਰੂ ਨੇ ਕਈ ਮੌਕਿਆਂ 'ਤੇ ਆਪਣੇ ਵਿਰੋਧੀਆਂ ਨੂੰ ਚਿਤ ਕੀਤਾ। ਪਰ ਅੱਜ ਦਾ ਦਿਨ ਟੀਮ ਇੰਡੀਆ, ਵੀਰੂ ਅਤੇ ਵਿਸ਼ਵ ਕ੍ਰਿਕਟ ਲਈ ਬੇਹਦ ਖਾਸ ਹੈ।

2

ਵਿਰੇਂਦਰ ਸਹਿਵਾਗ, ਇਹ ਨਾਮ ਅੱਜ ਵੀ ਚੰਗੇ ਤੋਂ ਚੰਗੇ ਗੇਂਦਬਾਜ਼ ਨੂੰ ਪਸੀਨਾ ਲਿਆਉਣ ਲਈ ਕਾਫੀ ਹੈ।

3

ਇਹ ਕਾਰਨਾਮਾ ਕਰਨ ਵਾਲੇ ਵੀਰੂ ਵਿਸ਼ਵ ਦੇ ਦੂਜੇ ਬੱਲੇਬਾਜ ਸਨ। ਇਸਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਇਹ ਕਮਾਲ ਕਰਕੇ ਵਿਖਾਇਆ ਸੀ।

4

5

ਵੀਰੂ ਦੇ ਧਮਾਕੇ ਦੇ ਆਸਰੇ ਟੀਮ ਇੰਡੀਆ ਨੇ 418 ਰਨ ਦਾ ਸਕੋਰ ਖੜਾ ਕੀਤਾ। ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ 265 ਰਨ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਨੇ ਇਹ ਮੈਚ 153 ਰਨ ਨਾਲ ਆਪਣੇ ਨਾਮ ਕੀਤਾ ਸੀ।

6

ਵਿਰੇਂਦਰ ਸਹਿਵਾਗ ਨੇ ਅੱਜ ਦੇ ਹੀ ਦਿਨ ਸਾਲ 2011 'ਚ ਦੋਹਰਾ ਸੈਂਕੜਾ ਜੜਿਆ ਸੀ। ਵੀਰੂ ਨੇ ਵੈਸਟ ਇੰਡੀਜ਼ ਖਿਲਾਫ ਇੰਦੌਰ 'ਚ ਦੋਹਰਾ ਸੈਂਕੜਾ ਠੋਕਿਆ।

7

ਵੀਰੂ ਨੇ 149 ਗੇਂਦਾਂ 'ਤੇ 25 ਚੌਕੇ ਅਤੇ 7 ਛੱਕਿਆਂ ਦੀ ਮਦਦ ਨਾਲ 219 ਰਨ ਬਣਾਏ। ਖਾਸ ਗੱਲ ਇਹ ਸੀ ਕਿ ਵੀਰੂ ਇਸ ਮੈਚ 'ਚ ਭਾਰਤ ਦੀ ਕਪਤਾਨੀ ਕਰ ਰਹੇ ਸਨ।

8

9

  • ਹੋਮ
  • ਖੇਡਾਂ
  • ਸਹਿਵਾਗ ਨੇ ਵੈਸਟ ਇੰਡੀਜ਼ ਨੂੰ ਦਰੜਿਆ
About us | Advertisement| Privacy policy
© Copyright@2026.ABP Network Private Limited. All rights reserved.